ਹਰਿਆਣਾ: ਸਾਬਕਾ ਐਮ ਪੀ ਅਸ਼ੋਕ ਤੰਵਰ ਕਾਂਗਰਸ ‘ਚ ਸ਼ਾਮਲ ਹਰਿਆਣਾ ਅਕਤੂਬਰ 3, 2024ਅਕਤੂਬਰ 3, 2024Leave a Comment on ਹਰਿਆਣਾ: ਸਾਬਕਾ ਐਮ ਪੀ ਅਸ਼ੋਕ ਤੰਵਰ ਕਾਂਗਰਸ ‘ਚ ਸ਼ਾਮਲ ਚੰਡੀਗੜ੍ਹ: 03 ਅਕਤੂਬਰ, ਦੇਸ਼ ਕਲਿੱਕ ਬਿਓਰੋਹਰਿਆਣਾ ਚੋਣਾਂ ਦੇ ਐਨ 48 ਘੰਟੇ ਪਹਿਲਾਂ ਹਰਿਆਣਾ ਦੇ ਸਾਬਕਾ ਐਮ ਪੀ ਅਤੇ ਸਾਬਕਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਅਸ਼ੋਕ ਤੰਵਰ ਮਹਿੰਦਰਗੜ੍ਹ ਵਿਖੇ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।