ਸਿੱਖਿਆ ਵਿਭਾਗ ਨੇ ਭਲਕੇ ਹੋਣ ਵਾਲੀ ਪ੍ਰੀਖਿਆ ਕੀਤੀ ਮੁਲਤਵੀ ਪੰਜਾਬ ਅਕਤੂਬਰ 4, 2024ਅਕਤੂਬਰ 4, 2024Leave a Comment on ਸਿੱਖਿਆ ਵਿਭਾਗ ਨੇ ਭਲਕੇ ਹੋਣ ਵਾਲੀ ਪ੍ਰੀਖਿਆ ਕੀਤੀ ਮੁਲਤਵੀ ਮੋਹਾਲੀ, 4 ਅਕਤੂਬਰ, ਦੇਸ਼ ਕਲਿੱਕ ਬਿਓਰੋ : ਸਿੱਖਿਆ ਵਿਭਾਗ ਵੱਲੋਂ ਭਲਕੇ 5 ਅਕਤੂਬਰ ਨੂੰ ਹੋਣ ਵਾਲਾ ਟਰਮ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ।