ਭਾਜਪਾ ਨੇ ਨਗਰ ਨਿਗਮ ਚੋਣਾਂ ਲਾਏ ਇੰਚਾਰਜ ਪੰਜਾਬ ਨਵੰਬਰ 27, 2024ਨਵੰਬਰ 27, 2024Leave a Comment on ਭਾਜਪਾ ਨੇ ਨਗਰ ਨਿਗਮ ਚੋਣਾਂ ਲਾਏ ਇੰਚਾਰਜ ਚੰਡੀਗੜ੍ਹ, 27 ਨਵੰਬਰ, ਦੇਸ਼ ਕਲਿੱਕ ਬਿਓਰੋ : ਭਾਜਪਾ ਨਗਰ ਨਿਗਮਾਂ ਦੀਆਂ ਚੋਣਾਂ ਦੀ ਤਿਆਰੀ ਵਿੱਚ ਲੱਗ ਗਈ ਹੈ। ਭਾਜਪਾ ਵੱਲੋਂ ਇੰਚਾਰਜ ਤੇ ਕੋ ਇੰਚਾਰਜ ਲਗਾਏ ਗਏ ਹਨ।