ਪੰਜਾਬ ਦੀਆਂ ਪੰਚਾਇਤੀ ਚੋਣਾਂ ਦੌਰਾਨ ਡਿਊਟੀ ’ਚ ਅਣਗਹਿਲੀ ਵਰਤਣ ਵਾਲੇ 10 ਅਧਿਆਪਕ ਮੁਅੱਤਲ ਪੰਜਾਬ 15/12/2415/12/24Leave a Comment on ਪੰਜਾਬ ਦੀਆਂ ਪੰਚਾਇਤੀ ਚੋਣਾਂ ਦੌਰਾਨ ਡਿਊਟੀ ’ਚ ਅਣਗਹਿਲੀ ਵਰਤਣ ਵਾਲੇ 10 ਅਧਿਆਪਕ ਮੁਅੱਤਲ ਚੰਡੀਗੜ੍ਹ, 15 ਦਸੰਬਰ, ਦੇਸ਼ ਕਲਿੱਕ ਬਿਓਰੋ : ਪੰਚਾਇਤੀ ਚੋਣਾਂ ਦੌਰਾਨ ਅਗਣਗਹਿਲੀ ਵਰਤਣ ਵਾਲੇ 10 ਅਧਿਆਪਕਾਂ ਨੂੰ ਮੁਅੱਤਲ ਕੀਤਾ ਗਿਆ ਹੈ।