ਆਮ ਆਦਮੀ ਪਾਰਟੀ ਨੇ ਮਿਉਂਸਪਲ ਚੋਣਾਂ ਲਈ 69 ਕੋਆਰਡੀਨੇਟਰ ਲਾਏ Punjab ਦਸੰਬਰ 16, 2024ਦਸੰਬਰ 16, 2024Leave a Comment on ਆਮ ਆਦਮੀ ਪਾਰਟੀ ਨੇ ਮਿਉਂਸਪਲ ਚੋਣਾਂ ਲਈ 69 ਕੋਆਰਡੀਨੇਟਰ ਲਾਏ ਚੰਡੀਗੜ੍ਹ: 16 ਦਸੰਬਰ, ਦੇਸ਼ ਕਲਿੱਕ ਬਿਓਰੋਪੰਜਾਬ 'ਚ ਹੋਣ ਵਾਲੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ 69 ਕੋਆਰਡੀਨੇਟਰ ਨਿਯੁਕਤ ਕੀਤੇ ਹਨ। ਚੋਣਾਂ ਵਿੱਚ ਸੰਸਦ ਮੈਂਬਰਾਂ, ਮੰਤਰੀਆਂ ਅਤੇ ਵਿਧਾਇਕਾਂ ਦੀ ਡਿਊਟੀ ਲਾਈ ਗਈ ਹੈ।