ਸੰਤ ਸੀਚੇਵਾਲ ਨੇ ਕਿਸਾਨੀ ਮਸਲਿਆਂ ‘ਤੇ ਚਰਚਾ ਲਈ ਜਗਦੀਪ ਧਨਖੜ ਤੋਂ ਮੰਗਿਆ ਸਮਾਂ Punjab 18/12/2418/12/24Leave a Comment on ਸੰਤ ਸੀਚੇਵਾਲ ਨੇ ਕਿਸਾਨੀ ਮਸਲਿਆਂ ‘ਤੇ ਚਰਚਾ ਲਈ ਜਗਦੀਪ ਧਨਖੜ ਤੋਂ ਮੰਗਿਆ ਸਮਾਂ ਚੰਡੀਗੜ੍ਹ: 18 ਦਸੰਬਰ, ਦੇਸ਼ ਕਲਿੱਕ ਬਿਓਰੋਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚੇਅਰਮੈਨ ਜਗਦੀਪ ਧਨਖੜ ਨੂੰ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਕਿਸਾਨੀ ਮਸਲਿਆਂ ‘ਤੇ ਚਰਚਾ ਕਰਨ ਲਈ ਸਮੇਂ ਦੀ ਮੰਗ ਕੀਤੀ ਗਈ ਹੈ।