ਲੇਖਕ ਸੁਖਵਿੰਦਰ ਰਾਜ ਨੂੰ ਸਦਮਾ, ਪਿਤਾ ਦਾ ਦਿਹਾਂਤ

ਪੰਜਾਬ

ਮਾਨਸਾ 30 ਦਸੰਬਰ
ਬੀਤੇ ਦਿਨੀਂ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਮਾਨਸਾ ਵਿੱਚ ਤਾਇਨਾਤ ਕਲਰਕ ਅਤੇ ਲੇਖਕ ਸੁਖਵਿੰਦਰ ਰਾਜ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਪਿਤਾ ਦਰਸ਼ਨ ਸਿੰਘ ਉਮਰ 60 ਸਾਲ ਦਾ ਦਿਹਾਂਤ ਹੋ ਗਿਆ। ਇੱਕ ਐਕਸੀਡੈਂਟ ਕਾਰਨ ਪਿਛਲੇ ਸਮੇਂ ਤੋਂ ਏਮਜ਼ ਹਸਪਤਾਲ ਬਠਿੰਡਾ ਵਿਖੇ ਦਾਖਲ ਸਨ।
ਇਸ ਮੌਕੇ ਸੁਖਵਿੰਦਰ ਰਾਜ ਨਾਲ ਐਡਵੋਕੇਟ ਕੇਸਰ ਸਿੰਘ ਧਲੇਵਾਂ, ਰਾਜੂ ਘਰਾਗਣਾ, ਸਤੀਸ਼ ਮਹਿਤਾ, ਭੁਪਿੰਦਰ ਸਿੰਘ ਤੱਗੜ, ਹਰਿੰਦਰ ਸਿੰਘ ਮਾਨਸ਼ਾਹੀਆ, ਬਲਜੀਤ ਸ਼ਰਮਾ,ਦੀਪਕ ਮਹਿਤਾ,ਟਾਕ ਕਸ਼ੱਤਰੀ ਸਭਾ ਦੇ ਪ੍ਰਧਾਨ ਦੀਦਾਰ ਸਿੰਘ ਤੱਗੜ, ਉੱਘੇ ਗਾਇਕ ਜੀਤ ਜਗਜੀਤ, ਲੇਖਕ ਅਮਨ ਮਾਨਸਾ, ਗੁਰਪ੍ਰੀਤ ਸਿੰਘ ਪੀਤਾ ਸ਼ਹਿਰੀਂ ਪ੍ਰਧਾਨ ਅਕਾਲੀ ਦਲ ਬਾਦਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।