ਕਰ ਵਿਭਾਗ ਜ਼ਿਲ੍ਹਾ ਰੋਪੜ ਵਲੋਂ ਮੋਰਿੰਡਾ ਵਿਖੇ ਕਰਵਾਇਆ ਜਾਗਰੂਕਤਾ ਸੈਮੀਨਾਰ
ਮੋਰਿੰਡਾ, 2 ਦਸੰਬਰ (ਭਟੋਆ)- ਕਰ ਵਿਭਾਗ ਪੰਜਾਬ ਰੋਪੜ ਦੀ ਸਟੇਟ ਟੈਕਸ ਅਫਸਰ ਸ੍ਰੀਮਤੀ ਰਜਨੀ ਮੁਖੇਜਾ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋ ਸੂਬੇ ਅੰਦਰ ਡਿਵੈਲਪਮੈਂਟ ਟੈਕਸ ਦੀ ਵਸੂਲੀ ਸਬੰਧੀ ਸ਼ਹਿਰ ਦੇ ਵਪਾਰੀਆਂ ਨੂੰ ਜਾਗਰੂਕ ਕਰਨ ਲਈ ਮੋਰਿੰਡਾ ਦੀ ਹਿੰਦੂ ਧਰਮਸ਼ਾਲਾ ਵਿੱਚ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਤੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਰਜਨੀ ਮੁਖੇਜਾ […]
Continue Reading