ਰਾਸਾ ਯੂ ਕੇ ਦੇ ਵਫਦ ਵੱਲੋਂ ਸਿੱਖਿਆ ਬੋਰਡ ਦੀ ਨਵ-ਨਿਯੁਕਤ ਸਕੱਤਰ ਪਰਲੀਨ ਕੌਰ ਬਰਾੜ ਦਾ ਬੁੱਕੇ ਦੇ ਕੇ ਸਵਾਗਤ ਕੀਤਾ
ਮੋਹਾਲੀ :20 ਦਸੰਬਰ, ਦੇਸ਼ ਕਲਿੱਕ ਬਿਓਰੋ ਮਾਨਤਾ ਪ੍ਰਾਪਤ ਅਤੇ ਅੇਫੀਲੀਏਟਿਡ ਸਕੂਲ ਐਸੋਸੀਏਸਨ (ਰਾਸਾ ਯੂ ਕੇ ) ਦਾ ਵਫਦ ਰਵਿੰਦਰ ਕੁਮਾਰ ਸਰਮਾਂ ਪੰਜਾਬ ਪ੍ਰਧਾਨ ਰਾਸਾ ਦੀ ਅਗਵਾਈ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨਵ-ਨਿਯੁਕਤ ਸਕੱਤਰ ਸ੍ਰੀ ਮਤੀ ਪਰਲੀਨ ਕੌਰ ਬਰਾੜ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਬੁੱਕਾ ਦੇ ਕੇ ਸਵਾਗਤ ਕੀਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ […]
Continue Reading