ਮੋਰਿੰਡਾ ਦੀ ਅਨਾਜ ਮੰਡੀ ਵਿੱਚ ਖੇਡਿਆ ਗਿਆ ਨਾਟਕ ਜਫਰਨਾਮਾ
ਮੋਰਿੰਡਾ: 16 ਦਸੰਬਰ, ਭਟੋਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਸਮੇਤ ਸ੍ਰੀ ਚਮਕੌਰ ਸਾਹਿਬ ਦੀ ਗੜੀ ਦੇ ਸਮੂਹ ਸ਼ਹੀਦਾਂ ਦੀ ਆਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੰਜਾਬੀ ਧਾਰਮਿਕ ਨਾਟਕ ਜਫਰਨਾਮਾ ( ਫਤਿਹ ਦਾ ਪੱਤਰ) ਦੀ ਪੇਸ਼ਕਾਰੀ ਪੰਜਾਬ ਲੋਕ ਰੰਗ ਕੈਲੀਫੋਰਨੀਆ ਯੂ.ਐਸ.ਏ. ਅਤੇ ਸਤਿਕਾਰ ਰੰਗਮੰਚ ਮੋਹਾਲੀ ਦੇ ਸਾਂਝੇ ਉੱਦਮ ਨਾਲ ਲੇਖਕ ਅਤੇ ਨਿਰਦੇਸ਼ਕ ਸੁਰਿੰਦਰ […]
Continue Reading