ਪੰਜਾਬ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ,4.5 ਕਿਲੋਗ੍ਰਾਮ ਹੈਰੋਇਨ, ਹਥਿਆਰਾਂ ਤੇ ਡਰੱਗ ਮਨੀ ਸਮੇਤ 8 ਤਸਕਰ ਗ੍ਰਿਫ਼ਤਾਰ

ਅੰਮ੍ਰਿਤਸਰ, 15 ਦਸੰਬਰ, ਦੇਸ਼ ਕਲਿਕ ਬਿਊਰੋ :ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਸਫਲ ਸੀਕਰੇਟ ਓਪਰੇਸ਼ਨ ਚਲਾਉਂਦੇ ਹੋਏ ਯੂਕੇ ਅਧਾਰਿਤ ਹੈਂਡਲਰ ਧਰਮਾ ਸੰਧੂ ਨਾਲ ਜੁੜੇ 8 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਓਪਰੇਸ਼ਨ ਵਿੱਚ ਪੁਲਿਸ ਨੇ ਵੱਡੀ ਮਾਤਰਾ ਵਿੱਚ ਹੈਰੋਇਨ, ਹਥਿਆਰ ਅਤੇ ਡਰੱਗ ਮਨੀ ਵੀ ਜ਼ਬਤ ਕੀਤੀ ਹੈ। ਫਿਲਹਾਲ ਪੁਲਿਸ ਸਾਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ […]

Continue Reading

ਹਰਿਆਣਾ-ਪੰਜਾਬ ਦੇ ਸ਼ੰਭੂ-ਖਨੌਰੀ ਬਾਰਡਰ ‘ਤੇ ਕਿਸਾਨ ਅੰਦੋਲਨ ਦਾ ਮਾਮਲਾ ਪ੍ਰਧਾਨ ਮੰਤਰੀ ਤੱਕ ਪਹੁੰਚਿਆ

PM ਮੋਦੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਕੀਤੀ ਬੈਠਕਨਵੀਂ ਦਿੱਲੀ, 15 ਦਸੰਬਰ, ਦੇਸ਼ ਕਲਿਕ ਬਿਊਰੋ :ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਕਿਸਾਨ ਅੰਦੋਲਨ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਗਿਆ ਹੈ। ਪੀਐਮ ਮੋਦੀ ਨੇ ਅੱਜ ਸ਼ਨੀਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ […]

Continue Reading

ਆਮ ਆਦਮੀ ਪਾਰਟੀ ਨੇ ਲੁਧਿਆਣਾ ਵਾਸੀਆਂ ਨੂੰ ਦਿੱਤੀਆਂ ਪੰਜ ਗਰੰਟੀਆਂ

ਲੁਧਿਆਣਾ: 15 ਦਸੰਬਰ, ਦੇਸ਼ ਕਲਿੱਕ ਬਿਓਰੋ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਅੱਜ ਲੁਧਿਆਣਾ ਪਹੁੰਚ ਕੇ ਨਗਰ ਨਿਗਮ ਚੋਣਾਂ ਲਈ ਚੋਣ ਪ੍ਰਚਾਰ ਦਾ ਆਗਾਜ਼ ਕੀਤਾ।। ਪ੍ਰੈਸ ਵਾਰਤਾ ਦੌਰਾਨ ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸ਼ਹਿਰ ਵਾਸੀਆਂ ਨੂੰ 5 ਗਾਰੰਟੀਆਂ ਦਿੱਤੀਆਂ ਹਨ। ਉਨ੍ਹਾ ਦਾਅਵਾ ਕੀਤਾ ਜੇਕਰ ਲੁਧਿਆਣਾ ਦੇ ਲੋਕ ਨਿਗਮ ‘ਚ […]

Continue Reading

ਮਸ਼ਹੂਰ ਪੰਜਾਬੀ ਗਾਇਕ ਰਾਜ ਜੁਝਾਰ ਖਿਲਾਫ਼ ਬਲਾਤਕਾਰ ਦਾ ਪਰਚਾ ਦਰਜ

ਜਲੰਧਰ, 15 ਦਸੰਬਰ, ਦੇਸ਼ ਕਲਿਕ ਬਿਊਰੋ :ਜਲੰਧਰ ਦੇ ਐਨਆਰਆਈ ਥਾਣੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਰਾਜ ਸਿੰਘ ਜੁਝਾਰ ਉਰਫ਼ ਰਾਜ ਜੁਝਾਰ ਖ਼ਿਲਾਫ਼ ਬਲਾਤਕਾਰ ਦੀ ਐਫਆਈਆਰ ਦਰਜ ਕੀਤੀ ਗਈ ਹੈ। ਕੈਨੇਡੀਅਨ ਔਰਤ ਦਾ ਦੋਸ਼ ਹੈ ਕਿ ਰਾਜ ਜੁਝਾਰ ਨੇ ਵਿਆਹਿਆ ਹੋਣ ਦੇ ਬਾਵਜੂਦ ਉਸ ਨਾਲ ਸਰੀਰਕ ਸਬੰਧ ਬਣਾਏ ਸਨ।ਔਰਤ ਦਾ ਕਹਿਣਾ ਹੈ ਕਿ ਜੁਝਾਰ ਦੇ ਘਰ ਬੱਚਾ […]

Continue Reading

ਨਿਊਜ਼ ਐਂਕਰ ਦੀ ਗਲਤੀ ਕਾਰਨ ਟੀਵੀ ਚੈਨਲ ਦੇਵੇਗਾ 127 ਕਰੋੜ ਰੁਪਏ

ਨਵੀਂ ਦਿੱਲੀ, 15 ਦਸੰਬਰ, ਦੇਸ਼ ਕਲਿੱਕ ਬਿਓਰੋ : ਟੀਵੀ ਚੈਨਲ ਦੇ ਇਕ ਐਂਕਰ ਵੱਲੋਂ ਗਲਤ ਜਾਣਕਾਰੀ ਦੇਣਾ ਚੈਨਲ ਨੂੰ ਭਾਰੀ ਪੈ ਗਿਆ ਹੈ, ਹੁਣ ਟੀਵੀ ਚੈਨਲ 127.5 ਕਰੋੜ ਰੁਪਏ ਦੇਵੇਗਾ। ਟੀਵੀ ਚੈਨਲ ਏਬੀਸੀ ਨਿਊਜ਼ ਦੇ ਇਕ ਐਂਕਰ ਵੱਲੋਂ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਗਲਤ ਜਾਣਕਾਰੀ ਦਿੱਤੀ ਸੀ। ਇਸ ਮਾਣਹਾਨੀ ਦੇ ਮਾਮਲੇ ਵਿੱਚ […]

Continue Reading

ਅਮਰੀਕਨ ਹਾਰਟ ਐਸੋਸ਼ੀਏਸਨ ਮਾਨਤਾ ਪ੍ਰਾਪਤ ਬੀ.ਐੱਲ.ਐੱਸ ਅਤੇ ਏ.ਸੀ.ਐੱਲ.ਐੱਸ ਕੋਰਸ AIMS, ਮੋਹਾਲੀ ਵਿਖੇ ਸਫਲਤਾ ਪੂਰਵਕ ਆਯੋਜਿਤ ਕੀਤਾ ਗਿਆ

ਮੋਹਾਲੀ, 15 ਦਸੰਬਰ, 2024: ਦੇਸ਼ ਕਲਿੱਕ ਬਿਓਰੋAHA (ਅਮਰੀਕਨ ਹਾਰਟ ਐਸੋਸੀਏਸ਼ਨ) ਦੁਆਰਾ ਮਾਨਤਾ ਪ੍ਰਾਪਤ ਬੇਸਿਕ ਲਾਈਫ ਸਪੋਰਟ (BLS) ਅਤੇ ਐਡਵਾਂਸਡ ਕਾਰਡਿਅਕ ਲਾਈਫ ਸਪੋਰਟ (CLS) ਪ੍ਰਦਾਤਾ ਕੋਰਸ 13 ਤੋਂ 15 ਦਸੰਬਰ, 2024 ਤੱਕ ਏ.ਆਈ.ਐੱਮ.ਐੱਸ., ਮੋਹਾਲੀ ਵਿਖੇ ਸਫਲਤਾ ਪੂਰਵਕ ਆਯੋਜਿਤ ਕੀਤਾ ਗਿਆ।ਮਾਨਯੋਗ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਅਤੇ ਅਨੈਸਥੀਸੀਆ ਵਿਭਾਗ ਦੇ ਮੁਖੀ ਡਾ. ਪੂਜਾ ਸਕਸੈਨਾ ਦੀ ਯੋਗ ਅਗਵਾਈ […]

Continue Reading

ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਡੈੱਡਲਾਕ ਖਤਮ ਹੋਣ ਦੇ ਆਸਾਰ ਬਣੇ

ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਤੇ ਡੀਜੀਪੀ ਗੌਰਵ ਯਾਦਵ ਨੇ ਡੱਲੇਵਾਲ ਨਾਲ ਮੁਲਾਕਾਤ ਕੀਤੀਖਨੌਰੀ, 15 ਦਸੰਬਰ, ਦੇਸ਼ ਕਲਿਕ ਬਿਊਰੋ :ਸ਼ੰਭੂ-ਖਨੌਰੀ ਸਰਹੱਦ ‘ਤੇ 10 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਚੱਲ ਰਿਹਾ ਡੈੱਡਲਾਕ ਖਤਮ ਹੋਣ ਦੇ ਆਸਾਰ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖਨੌਰੀ ਬਾਰਡਰ ‘ਤੇ 20 ਦਿਨਾਂ ਤੋਂ ਮਰਨ ਵਰਤ […]

Continue Reading

101 ਪੈਦਲ ਕਿਸਾਨ ਦੇਸ਼ ਦੀ ਸ਼ਾਂਤੀ ਲਈ ਖਤਰਾ ਕਿਵੇਂ?

ਸੰਸਦ ਵਿੱਚ ਬਹਿਸ ਵਾਲਾ ਸੰਵਿਧਾਨ ਸ਼ੰਭੂ ਤੇ ਖਨੌਰੀ ਤੋਂ ਵੱਖਰਾ?ਸੰਭੂ ,14 ਦਸੰਬਰ ,ਦੇਸ਼ ਕਲਿੱਕ ਬਿਓਰੋਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ਨੀਵਾਰ ਨੂੰ ਸਰਕਾਰ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਦਿੱਲੀ ਵੱਲ ਪੈਦਲ ਚੱਲ ਰਹੇ 101 ਕਿਸਾਨਾਂ ਦਾ ਜਥਾ ਕਿਵੇਂ ਰਾਸ਼ਟਰੀ ਸ਼ਾਂਤੀ ਤੇ ਵਿਵਸਥਾ ਲਈ ਖਤਰਾ ਹੋ ਸਕਦਾ ਹੈ? ਕੁੱਲ ਹਿੰਦ ਕਿਸਾਨ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ […]

Continue Reading

RSMSSB ’ਚ ਨਿਕਲੀਆਂ 8256 ਅਸਾਮੀਆਂ

ਚੰਡੀਗੜ੍ਹ, 15 ਦੇਸ਼ ਕਲਿੱਕ ਬਿਓਰੋ : Rajasthan Subordinate and Ministerial Services Selection Board (RSMSSB/ RSSB) ਵੱਲੋਂ ਸਿਹਤ ਵਿਭਾਗ ’ਚ ਵੱਖ ਵੱਖ 8256 ਅਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਦੇ ਲਈ ਯੋਗ ਉਮੀਦਵਾਰ 18 ਫਰਵਰੀ 2025 ਤੋਂ 19 ਮਾਰਚ 2025 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

Continue Reading

ਪੰਜਾਬ ਦੀ ਇੱਕ ਸਹਿਕਾਰੀ ਖੰਡ ਮਿੱਲ ‘ਚ ਦੋ ਮੁਲਾਜ਼ਮ ਬੈਲਟ ਤੋਂ ਡਿੱਗੇ, ਇੱਕ ਦੀ ਮੌਤ ਦੂਜਾ ਜ਼ਖ਼ਮੀ

ਜਲੰਧਰ, 15 ਦਸੰਬਰ, ਦੇਸ਼ ਕਲਿਕ ਬਿਊਰੋ :ਭੋਗਪੁਰ, ਜਲੰਧਰ ਦੀ ਸਹਿਕਾਰੀ ਖੰਡ ਮਿੱਲ ‘ਚ ਠੇਕੇ ‘ਤੇ ਕੰਮ ਕਰਦੇ ਇਕ ਮੁਲਾਜ਼ਮ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਉਸ ਦਾ ਇੱਕ ਹੋਰ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਮੁਲਾਜ਼ਮ ਚਿਮਨੀ ਪਾਵਰ ਪਲਾਂਟ ਵਿੱਚ ਕੰਮ ਕਰਦੇ ਸਨ।ਬੈਲਟ ਤੋਂ ਪੈਰ ਫਿਲਕਣ ਕਾਰਨ ਇਕ ਦੀ ਮੌਤ ਹੋ […]

Continue Reading