ICC ਦੇ CEO ਨੇ ਦਿੱਤਾ ਅਸਤੀਫਾ

ਆਈਸੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਜਓਫ ਅਲਾਡਿਰਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਵੱਲੋਂ ਇਹ ਅਸਤੀਫਾ ਚੈਂਪੀਅਨ ਟਰਾਫੀ ਤੋਂ ਪਹਿਲਾਂ ਦਿੱਤਾ ਗਿਆ ਹੈ। ਬੋਰਡ ਦੇ ਇਕ ਮੈਂਬਰ ਨੇ ਸੰਕੇਤ ਦਿੱਤੇ ਹਨ ਕਿ ਮੇਜਬਾਨ ਪਾਕਿਸਤਾਨ ਦੀ ਤਿਆਰੀ ਵਿੱਚ ਘਾਟ ਦੀ ਸਪੱਸ਼ਟ ਤਸਵੀਰ ਪੇਸ਼ ਕਰਨ ਵਿੱਚ ਉਨ੍ਹਾਂ ਦੀ ਫੇਲ੍ਹਤਾ ਇਸ ਅਸਤੀਫਾ ਦੇਣਾ ਕਈ […]

Continue Reading

ਅਮਰੀਕੀ ਐਡਵਾਂਸਡ ਲੜਾਕੂ ਜਹਾਜ਼ F35 ਅਲਾਸਕਾ ‘ਚ ਕਰੈਸ਼

ਵਾਸ਼ਿੰਗਟਨ, 29 ਜਨਵਰੀ, ਦੇਸ਼ ਕਲਿਕ ਬਿਊਰੋ :ਇੱਕ ਅਮਰੀਕੀ ਐਡਵਾਂਸਡ ਲੜਾਕੂ ਜਹਾਜ਼ F35 ਮੰਗਲਵਾਰ ਨੂੰ ਅਲਾਸਕਾ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦੇ ਪਾਇਲਟ ਨੇ ਪੈਰਾਸ਼ੂਟ ਦੀ ਮਦਦ ਨਾਲ ਆਪਣੀ ਜਾਨ ਬਚਾਈ। ਇਹ ਹਾਦਸਾ ਅਲਾਸਕਾ ਦੇ ਈਲਸਨ ਏਅਰ ਫੋਰਸ ਬੇਸ ‘ਤੇ ਸਿਖਲਾਈ ਦੌਰਾਨ ਵਾਪਰਿਆ। ਹਾਦਸਾ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਤੜਕੇ 3:19 ਵਜੇ (ਮੰਗਲਵਾਰ ਸਥਾਨਕ ਸਮੇਂ ਅਨੁਸਾਰ ਦੁਪਹਿਰ […]

Continue Reading

ਪੰਜਾਬ ਰੋਡਵੇਜ ਦੀ ਬੱਸ ‘ਚੋਂ ਡਿੱਗ ਕੇ ਬੱਚਾ ਗੰਭੀਰ ਜ਼ਖ਼ਮੀ, ਦਾਦੀ ਨੇ ਲਾਇਆ ਕੰਡਕਟਰ ‘ਤੇ ਧੱਕਾ ਦੇਣ ਦਾ ਦੋਸ਼

ਮੋਗਾ, 29 ਜਨਵਰੀ, ਦੇਸ਼ ਕਲਿਕ ਬਿਊਰੋ :ਮੋਗਾ ਦੇ ਜੋਗਿੰਦਰ ਸਿੰਘ ਚੌਕ ’ਚ ਸਰਕਾਰੀ ਬਸ ‘ਚੋਂ ਡਿੱਗਣ ਨਾਲ 11 ਸਾਲਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ।ਇਸ ਤੋਂ ਬਾਅਦ ਆਟੋ ਚਾਲਕ ਉਸ ਨੂੰ ਸਰਕਾਰੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਜ਼ਖ਼ਮੀ ਬੱਚੇ ਦੀ ਪਹਿਚਾਣ ਸਾਹਿਬਦੀਪ […]

Continue Reading

ਸਹਿਕਾਰੀ ਸਭਾ ਦਾ ਸੈਕਟਰੀ ਮੁਅੱਤਲ

ਫਤਿਹਗੜ੍ਹ ਸਾਹਿਬ, 29 ਜਨਵਰੀ, ਦੇਸ਼ ਕਲਿੱਕ ਬਿਓਰੋ : ਜੱਲ੍ਹਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਵੱਲੋਂ ਸੈਕਟਰੀ ਨੂੰ ਮੁਅੱਤਲ ਕੀਤਾ ਗਿਆ ਹੈ।

Continue Reading

ਇਸਰੋ ਨੇ ਰਚਿਆ ਇਤਿਹਾਸ, ਨੈਵੀਗੇਸ਼ਨ ਸੈਟੇਲਾਈਟ ਕੀਤਾ ਲਾਂਚ

ਨਵੀਂ ਦਿੱਲੀ, 29 ਜਨਵਰੀ, ਦੇਸ਼ ਕਲਿੱਕ ਬਿਓਰੋ : ਇਸਰੋ ਵੱਲੋਂ ਇਕ ਇਕ ਹੋਰ ਨਵਾਂ ਇਤਿਹਾਸ ਰਚਿਆ ਗਿਆ ਹੈ। ਇਸਰੋ ਨੇ ਅੱਜ 100ਵਾਂ ਸੈਟਲਾਈਟ ਲਾਂਚ ਕੀਤਾ ਹੈ। ਇਸਰੋ ਵੱਲੋਂ  NVS-02 ਨੇਵੀਗੇਸ਼ਨ ਸੈਟੇਲਾਈਟ, ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲਾਂਚ ਵਾਹਨ GSLV-F15 ਵਿੱਚ ਲਾਂਚ ਕੀਤਾ ਗਿਆ। ਇਸ ਸਬੰਧੀ ਇਸਰੋ ਵੱਲੋਂ ਟਵਿੱਟਰ ‘ਤੇ ਪੋਸਟ ਕਰਕੇ GSLV-F15 ਦੇ ਸਫਲ ਲਾਂਚ ਦੀ […]

Continue Reading

ASER ਨੇ ਸਾਲਾਨਾ ਸਿੱਖਿਆ ਸਥਿਤੀ ਰਿਪੋਰਟ ਕੀਤੀ ਜਾਰੀ, ਪੰਜਾਬ ਗੁਆਂਢੀ ਸੂਬਿਆਂ ਤੋਂ ਅੱਗੇ

ਚੰਡੀਗੜ੍ਹ, 29 ਜਨਵਰੀ, ਦੇਸ਼ ਕਲਿਕ ਬਿਊਰੋ :ਹਰਿਆਣਾ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੜ੍ਹਾਈ ਵਿੱਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨਾਲੋਂ ਪਿੱਛੇ ਹਨ। ਸਾਲਾਨਾ ਸਿੱਖਿਆ ਸਥਿਤੀ ਰਿਪੋਰਟ (ਏ.ਐੱਸ.ਈ.ਆਰ.) 2024 ਦੀ ਰਿਪੋਰਟ ‘ਚ ਇਹ ਖੁਲਾਸਾ ਹੋਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਰਿਆਣਾ ਦੇ ਪੇਂਡੂ ਸਰਕਾਰੀ ਸਕੂਲਾਂ ਵਿੱਚ 8ਵੀਂ ਜਮਾਤ ਦੇ ਸਿਰਫ਼ 43.1% ਵਿਦਿਆਰਥੀ ਹੀ ਗਣਿਤ ਵਿੱਚ […]

Continue Reading

ਸਾਈਬਰ ਕ੍ਰਾਈਮ ਪੁਲਿਸ ਨੇ ਸੁਲਝਾਇਆ ਹਾਊਸ ਅਰੈਸਟ ਮਾਮਲਾ, ਤਿੰਨ ਗ੍ਰਿਫਤਾਰ

ਸਾਈਬਰ ਕ੍ਰਾਈਮ ਪੁਲਿਸ ਨੇ ਸੁਲਝਾਇਆ ਹਾਊਸ ਅਰੈਸਟ ਮਾਮਲਾ, ਤਿੰਨ ਗ੍ਰਿਫਤਾਰ ਚੰਡੀਗੜ੍ਹ: 29 ਜਨਵਰੀ, ਦੇਸ਼ ਕਲਿੱਕ ਬਿਓਰੋਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਸ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਵਿੱਚ ਇਕ ਵਿਅਕਤੀ ਨੂੰ ਹਾਊਸ ਅਰੈਸਟ ਕਰਕੇ ਵਰਚੁਅਲ ਕਾਲਾਂ ਰਾਹੀਂ ਪੈਸੇ ਵਸੂਲਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਸ੍ਰੀ ਹਰੀਨਾਥ ਸਿੰਘ ਨੇ ਸ਼ਿਕਾਇਤ ਦਰਜ […]

Continue Reading

ਮਹਾਂਕੁੰਭ ਭਗਦੜ ਤੋਂ ਬਾਅਦ ਪ੍ਰਯਾਗਰਾਜ ਨੂੰ ਆਉਣ ਵਾਲੀਆਂ ਸਪੈਸ਼ਲ ਰੇਲ ਗੱਡੀਆਂ ਰੱਦ

ਪ੍ਰਯਾਗਰਾਜ, 29 ਜਨਵਰੀ, ਦੇਸ਼ ਕਲਿਕ ਬਿਊਰੋ : ਮਹਾਂਕੁੰਭ ‘ਚ ਭਗਦੜ ਤੋਂ ਬਾਅਦ ਪ੍ਰਯਾਗਰਾਜ ਨੂੰ ਆਉਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦੇ ਰੂਟ ਬਦਲ ਦਿੱਤੇ ਗਏ ਹਨ ਅਤੇ ਮਹਾਂਕੁੰਭ ਮੇਲਾ ਸਪੈਸ਼ਲ ਰੇਲ ਗੱਡੀਆਂ ਨੂੰ ਵੀ ਰੋਕ ਦਿੱਤਾ ਗਿਆ ਹੈ। ਜਦੋਂ ਕਿ ਅਲੱਗ ਰੂਟ ਉਤੇ ਚੱਲਣ ਵਾਲੀਆਂ ਕੁੰਭ ਮੇਲਾ ਸਪੈਸ਼ਲ ਰੇਲ ਗੱਡੀਆਂ ਦੀ ਆਵਾਜਾਈ ਜਾਰੀ ਹੈ। ਸਿਰਫ ਪੰਡਿਤ […]

Continue Reading

ਜਲੰਧਰ : ਫੈਕਟਰੀ ਦੇ ਗੋਦਾਮ ‘ਚ ਲੱਗੀ ਅੱਗ, ਖੇਡਾਂ ਦਾ ਸਮਾਨ ਸੜ ਕੇ ਸੁਆਹ

ਜਲੰਧਰ : ਫੈਕਟਰੀ ਦੇ ਗੋਦਾਮ ‘ਚ ਲੱਗੀ ਅੱਗ, ਖੇਡਾਂ ਦਾ ਸਮਾਨ ਸੜ ਕੇ ਸੁਆਹਜਲੰਧਰ, 29 ਜਨਵਰੀ, ਦੇਸ਼ ਕਲਿਕ ਬਿਊਰੋ :ਜਲੰਧਰ ਦੇ ਦਿਲਬਾਗ ਨਗਰ , ਬਸਤੀ ਗੁੱਜਾਂ ਵਿੱਚ ਇੱਕ ਚਮੜੇ ਦੀ ਫੈਕਟਰੀ ਦੇ ਗੋਦਾਮ (ਖੇਡਾਂ ਦੇ ਸਮਾਨ) ਵਿੱਚ ਅੱਗ ਲੱਗ ਗਈ। ਜਿਸ ਵਿੱਚ ਮਾਲਕ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਹ ਘਟਨਾ ਮੰਗਲਵਾਰ ਦੇਰ […]

Continue Reading

ਮਹਾਕੁੰਭ ਹਾਦਸਾ : PM ਮੋਦੀ ਨੇ CM ਯੋਗੀ ਨਾਲ 3 ਵਾਰ ਕੀਤੀ ਫ਼ੋਨ ‘ਤੇ ਗੱਲ, NSG ਕਮਾਂਡੋਜ਼ ਨੇ ਮੋਰਚਾ ਸੰਭਾਲਿਆ

ਮਹਾਕੁੰਭ ਹਾਦਸਾ : PM ਮੋਦੀ ਨੇ CM ਯੋਗੀ ਨਾਲ 3 ਵਾਰ ਕੀਤੀ ਫ਼ੋਨ ‘ਤੇ ਗੱਲ, NSG ਕਮਾਂਡੋਜ਼ ਨੇ ਮੋਰਚਾ ਸੰਭਾਲਿਆ ਪ੍ਰਯਾਗਰਾਜ, 29 ਜਨਵਰੀ, ਦੇਸ਼ ਕਲਿਕ ਬਿਊਰੋ : ਮਹਾਂਕੁੰਭ ‘ਚ ਭਗਦੜ ਤੋਂ ਬਾਅਦ ਪ੍ਰਸ਼ਾਸਨ ਦੀ ਬੇਨਤੀ ‘ਤੇ ਸਾਰੇ 13 ਅਖਾੜਿਆਂ ਨੇ ਅੱਜ ਮੌਨੀ ਮੱਸਿਆ ਦਾ ਅੰਮ੍ਰਿਤ ਇਸ਼ਨਾਨ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਅਖਾੜਿਆਂ ਨੇ […]

Continue Reading