ਮੋਹਾਲੀ ’ਚ ਚੋਰ ਨੇ ਚੌਥੀਂ ਮੰਜ਼ਿਲ ਤੋਂ ਮਾਰੀ ਛਾਲ, ਰਾਹ ’ਚ ਲਟਕਿਆ

Published on: January 30, 2025 9:16 pm

ਪੰਜਾਬ

ਮੋਹਾਲੀ, 30 ਜਨਵਰੀ, ਦੇਸ਼ ਕਲਿੱਕ ਬਿਓਰੋ :

ਮੋਹਾਲੀ ਵਿੱਚ ਚੋਰੀ ਕਰਨ ਆਏ ਚੋਰ ਨੇ ਚੌਥੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਜੋ ਸਰੀਆਂ ਵਿੱਚ ਲਟਕ ਗਿਆ। ਮਟੌਰ ਵਿੱਚ ਚੋਰ ਚੋਰੀ ਕਰਨ ਦੇ ਇਰਾਦੇ ਨਾਲ ਆਇਆ ਸੀ। ਚੋਰ ਜਦੋਂ ਛਾਲ ਮਾਰਕੇ ਭੱਜਣ ਲੱਗਿਆਂ ਤਾਂ ਉਹ ਸਰੀਆਂ ਵਿੱਚ ਫਸ ਗਿਆ। ਇਸ ਤੋਂ ਲੋਕ ਇਕੱਠੇ ਹੋ ਗਏ। ਚੋਰ ਨੂੰ ਕੱਢਣ ਲਈ ਕਰੀਬ ਇਕ ਘੰਟੇ ਦੇ ਯਤਨਾਂ ਤੋਂ ਬਾਅਦ ਬਚਾਇਆ ਗਿਆ। ਆਰੋਪੀ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।