ਗਣਤੰਤਰ ਦਿਵਸ ਮੌਕੇ ਪੰਜਾਬ ਪੁਲਿਸ ਦੇ 17 ਅਫਸਰਾਂ ਤੇ ਮੁਲਾਜ਼ਮਾਂ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ

ਚੰਡੀਗੜ੍ਹ, 25 ਜਨਵਰੀ, ਦੇਸ਼ ਕਲਿੱਕ ਬਿਓਰੋ : ਗਣਤੰਤਰ ਦਿਵਸ 2025 ਮੌਕੇ ਰਾਸ਼ਟਰਪਤੀ ਤਗਮੇ ਨਾਲ ਸਨਮਾਨਤ ਕੀਤੇ ਜਾਣ ਵਾਲੇ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਮਾਂ ਦਾ ਕੇਂਦਰ ਵੱਲੋਂ ਐਲਾਨ ਕਰ ਦਿੱਤਾ ਗਿਆ। ਪੰਜਾਬ ਦੇ ਪੁਲਿਸ ਦੇ 17 ਅਫਤਸਰ ਅਤੇ ਮੁਲਾਜ਼ਮਾਂ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਦੇ ਦੋ ਏਡੀਜੀ ਰੈਂਕ ਦੇ ਅਧਿਕਾਰੀਆਂ ਨੂੰ ਰਾਸ਼ਟਰਪਤੀ […]

Continue Reading

ਗਣਤੰਤਰ ਦਿਵਸ ਮੌਕੇ ਸਨਮਾਨਤ ਕੀਤੇ ਜਾਣਗੇ ਚੰਡੀਗੜ੍ਹ ਪੁਲਿਸ ਦੇ 24 ਮੁਲਾਜ਼ਮ

ਚੰਡੀਗੜ੍ਹ, 25 ਜਨਵਰੀ, ਦੇਸ਼ ਕਲਿੱਕ ਬਿਓਰੋ : ਚੰਡੀਗੜ੍ਹ ਵਿੱਚ ਵਧੀਆਂ ਸੇਵਾਵਾਂ ਨਿਭਾਉਣ ਵਾਲੇ 24 ਪੁਲਿਸ ਮੁਲਾਜ਼ਮਾਂ ਨੂੰ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਪੁਲਿਸ ਵਿਭਾਗ ਵੱਲੋਂ ਸੂਚੀ ਜਾਰੀ ਕੀਤੀ ਗਈ ਹੈ।

Continue Reading

ਝੂਲੇ ‘ਚ ਵਾਲ ਫਸਣ ਕਾਰਨ ਮਹਿਲਾ ਦੇ ਵਾਲ ਸਿਰ ਤੋਂ ਹੋਏ ਵੱਖ, ਹਾਲਤ ਨਾਜ਼ੁਕ

ਮਲੋਟ: 25 ਜਨਵਰੀ, ਦੇਸ਼ ਕਲਿੱਕ ਬਿਓਰੋਮਲੋਟ ਮੇਲੇ ‘ਚ ਝੂਟੇ ਲੈਂਦੀ ਮਹਿਲਾ ਨਾਲ ਹਾਦਸਾ ਵਾਪਰਿਆ ਹੈ।ਮਿਲੀ ਜਾਣਕਾਰੀ ਅਨੁਸਾਰ ਦਰਦਨਾਕ ਹਾਦਸੇ ’ਚ ਉਸਦੇ ਸਿਰ ਨਾਲੋਂ ਵਾਲ ਵੱਖ ਹੋ ਗਏ।ਉਕਤ ਮਹਿਲਾ ਦੇ ਵਾਲ ਝੂਲੇ ‘ਚ ਫਸ ਜਾਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ ਹੈ।ਜ਼ਖ਼ਮੀ ਮਹਿਲਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਡਾਕਟਰ ਨੇ ਮੁੱਢਲੀ ਸਹਾਇਤਾ ਦੇ ਕੇ ਦੂਜੇ […]

Continue Reading

ਮੋਹਾਲੀ ‘ਚ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦਾ ਸਾਥੀ ਗੈਂਗਸਟਰ ਅਸਲੇ ਸਣੇ ਕਾਬੂ

ਮੋਹਾਲੀ ‘ਚ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦਾ ਸਾਥੀ ਗੈਂਗਸਟਰ ਅਸਲੇ ਸਣੇ ਕਾਬੂਚੰਡੀਗੜ੍ਹ, 25 ਜਨਵਰੀ, ਦੇਸ਼ ਕਲਿਕ ਬਿਊਰੋ :ਐਂਟੀ ਗੈਂਗਸਟਰ ਟਾਸਕ ਫੋਰਸ ਨੇ ਮੋਹਾਲੀ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਇੱਕ ਸਾਥੀ ਮਹਿਫੂਜ਼ ਉਰਫ਼ ਵਿਸ਼ਾਲ ਖਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਸ਼ਾਲ ਸਤੰਬਰ 2024 ਵਿੱਚ ਡੇਰਾਬੱਸੀ ਵਿੱਚ ਇੱਕ ਆਈਲੈਟਸ ਸੈਂਟਰ ਵਿੱਚ ਗੋਲੀਬਾਰੀ ਦੀ […]

Continue Reading

ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ

ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ ਨਵੀਂ ਦਿੱਲੀ, 25 ਜਨਵਰੀ, ਦੇਸ਼ ਕਲਿਕ ਬਿਊਰੋ :ਮੁੰਬਈ ਹਮਲੇ (26/11) ਦੇ ਦੋਸ਼ੀ ਤਹੱਵੁਰ ਰਾਣਾ ਨੂੰ ਜਲਦ ਹੀ ਭਾਰਤ ਲਿਆਂਦਾ ਜਾਵੇਗਾ। ਅਮਰੀਕੀ ਸੁਪਰੀਮ ਕੋਰਟ ਨੇ ਭਾਰਤ-ਅਮਰੀਕਾ ਹਵਾਲਗੀ ਸੰਧੀ ਤਹਿਤ ਰਾਣਾ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤਹੱਵੁਰ ਰਾਣਾ ਨੂੰ 2009 ਵਿੱਚ ਐਫਬੀਆਈ ਨੇ ਗ੍ਰਿਫ਼ਤਾਰ […]

Continue Reading

ਹਿਮਾਚਲ ਪੁਲਿਸ ਵਲੋਂ ਪੰਜਾਬੀ ਨਸ਼ਾ ਤਸਕਰ ਡਰਾਈਵਰ ਸਮੇਤ ਗ੍ਰਿਫ਼ਤਾਰ

ਹਿਮਾਚਲ ਪੁਲਿਸ ਵਲੋਂ ਪੰਜਾਬੀ ਨਸ਼ਾ ਤਸਕਰ ਡਰਾਈਵਰ ਸਮੇਤ ਗ੍ਰਿਫ਼ਤਾਰ ਤਰਨਤਾਰਨ, 25 ਜਨਵਰੀ, ਦੇਸ਼ ਕਲਿਕ ਬਿਊਰੋ :ਹਿਮਾਚਲ ਦੀ ਧਰਮਸ਼ਾਲਾ ਪੁਲਿਸ ਨੇ ਪੰਜਾਬ ਦੇ ਤਰਨਤਾਰਨ ਤੋਂ ਹਿਮਾਚਲ ਨੂੰ ਚਿਟਾ ਸਪਲਾਈ ਕਰਨ ਵਾਲੇ ਮੁੱਖ ਸਰਗਨਾ ਮਨਿੰਦਰ ਉਰਫ ਲੰਗੜਾ ਰਾਮ ਅਤੇ ਉਸਦੇ ਡਰਾਈਵਰ ਰਾਕੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਪਹਿਲਾਂ ਹੀ ਗ੍ਰਿਫਤਾਰ ਕੀਤੇ ਗਏ ਤਿੰਨ ਨੌਜਵਾਨਾਂ ਦੀ […]

Continue Reading

10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ’ਚ ਨਕਲ ਰੋਕਣ ਲਈ CBSE ਨੇ ਲਿਆ ਵੱਡਾ ਫੈਸਲਾ

ਨਵੀਂ ਦਿੱਲੀ,  25 ਜਨਵਰੀ, ਦੇਸ਼ ਕਲਿੱਕ ਬਿਓਰੋ : 10ਵੀਂ ਅਤੇ 12ਵੀਂ ਕਲਾਸ ਦੀਆਂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਵਿੱਚ ਨਕਲ ਰੋਕਣ ਨੂੰ ਲੈ ਕੇ ਸੀਬੀਐਸਈ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। 2025 ਵਿੱਚ ਹੋਣ ਵਾਲੀਆਂ ਇਨ੍ਹਾਂ ਪ੍ਰੀਖਿਆਵਾਂ ਨੂੰ ਲੈ ਕੇ ਸੀਬੀਐਸਈ ਵੱਲੋਂ ਸਖਤ ਨਿਯਮ ਲਾਗੂ ਕੀਤੇ ਜਾ ਰਹੇ ਹਨ। ਸੀਬੀਐਸਈ ਨੇ ਬੋਰਡ ਪ੍ਰੀਖਿਆਵਾਂ ਦੌਰਾਨ ਮੋਬਾਇਲ ਫੋਨ […]

Continue Reading

ਜਲੰਧਰ ‘ਚ ਕੁੱਤੀ ਅਤੇ ਬਾਂਦਰ ਦੀ ਜੋੜੀ ਬਣੀ ਚਰਚਾ ਦਾ ਵਿਸ਼ਾ

ਜਲੰਧਰ ‘ਚ ਕੁੱਤੀ ਅਤੇ ਬਾਂਦਰ ਦੀ ਜੋੜੀ ਬਣੀ ਚਰਚਾ ਦਾ ਵਿਸ਼ਾ ਜਲੰਧਰ, 25 ਜਨਵਰੀ, ਦੇਸ਼ ਕਲਿਕ ਬਿਊਰੋ :ਜਲੰਧਰ ‘ਚ ਕੁੱਤੀ ਅਤੇ ਬਾਂਦਰ ਦੀ ਜੋੜੀ ਫਿਲਮ ਸ਼ੋਲੇ ਦੇ ਜੈ-ਵੀਰੂ ਵਾਂਗ ਮਸ਼ਹੂਰ ਹੋ ਰਹੀ ਹੈ। ਬਾਂਦਰ ਨਾ ਸਿਰਫ਼ ਕੁੱਤੀ ਦੀ ਪਿੱਠ ‘ਤੇ ਬੈਠ ਕੇ ਘੁੰਮਦਾ ਹੈ, ਸਗੋਂ ਭੁੱਖ ਲੱਗਣ ‘ਤੇ ਉਸ ਦਾ ਦੁੱਧ ਵੀ ਪੀਂਦਾ ਹੈ। ਇਸ […]

Continue Reading

ਬਸਪਾ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

ਬਸਪਾ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ ਚੰਡੀਗੜ੍ਹ, 25 ਜਨਵਰੀ, ਦੇਸ਼ ਕਲਿਕ ਬਿਊਰੋ :ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਦੇ ਗ੍ਰਹਿ ਖੇਤਰ ਅੰਬਾਲਾ ਦੇ ਨਰਾਇਣਗੜ੍ਹ ਵਿੱਚ ਬਸਪਾ ਆਗੂ ਹਰਬਿਲਾਸ ਰੱਜੂਮਾਜਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਰੀਬ 4 ਬਦਮਾਸ਼ਾਂ ਨੇ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਨ੍ਹਾਂ ‘ਚੋਂ 5 ਗੋਲੀਆਂ ਨੇਤਾ ਦੀ ਛਾਤੀ ‘ਚ […]

Continue Reading

ਪੰਜਾਬ ‘ਚ ਠੰਢ ਵਧੀ, ਮੌਸਮ ਵਿਭਾਗ ਵੱਲੋਂ Cold Wave ਦਾ Alert ਜਾਰੀ

ਪੰਜਾਬ ‘ਚ ਠੰਢ ਵਧੀ, ਮੌਸਮ ਵਿਭਾਗ ਵੱਲੋਂ Cold Wave ਦਾ Alert ਜਾਰੀ ਚੰਡੀਗੜ੍ਹ, 25 ਜਨਵਰੀ, ਦੇਸ਼ ਕਲਿਕ ਬਿਊਰੋ :ਪੰਜਾਬ ਵਿੱਚ ਅੱਜ ਇੱਕ ਵਾਰ ਫਿਰ ਕੋਲਡ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਆਉਣ ਵਾਲੇ 72 ਘੰਟਿਆਂ ਵਿੱਚ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਉਣ ਦਾ ਅਨੁਮਾਨ ਹੈ। ਪਰ ਇਸ ਤੋਂ ਬਾਅਦ ਮੌਸਮ ‘ਚ ਜ਼ਿਆਦਾ […]

Continue Reading