ਪ੍ਰਯਾਗਰਾਜ, 7 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਮਹਾਕੁੰਭ ਮੇਲਾ ਖੇਤਰ ‘ਚ ਫਿਰ ਅੱਗ ਲੱਗ ਗਈ ਹੈ। ਸ਼ੰਕਰਾਚਾਰੀਆ ਮਾਰਗ ‘ਤੇ ਸੈਕਟਰ-18 ‘ਚ ਮੇਲੇ ਦੌਰਾਨ ਕਈ ਪੰਡਾਲ ਜਲ਼ ਗਏ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਮੌਕੇ ਤੋਂ ਭੀੜ ਨੂੰ ਹਟਾਇਆ ਜਾ ਰਿਹਾ ਹੈ। ਚਾਰੇ ਪਾਸੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਹਾਲਾਂਕਿ, ਅੱਗ ਕਿਸ ਕਾਰਨ ਲੱਗੀ।ਅਜੇ ਤੱਕ ਕਲੀਅਰ ਨਹੀਂ ਹੋਇਆ ਹੈ।
ਇਸ ਤੋਂ ਪਹਿਲਾਂ 19 ਜਨਵਰੀ ਨੂੰ ਵੀ ਅੱਗ ਲੱਗੀ ਸੀ। ਉਸ ਸਮੇਂ ਗੀਤਾ ਪ੍ਰੈਸ ਦੀਆਂ 180 ਝੌਂਪੜੀਆਂ ਸੜ ਗਈਆਂ ਸਨ।

ਮਹਾਕੁੰਭ ‘ਚ ਫਿਰ ਲੱਗੀ ਅੱਗ, ਕਈ ਪੰਡਾਲ ਜਲ਼ੇ
Published on: February 7, 2025 12:41 pm