Delhi Election Result : ‘ਆਪ’ ਦੇ ਦੁਰਗੇਸ਼ ਪਾਠਕ ਅੱਗੇ ਦਿੱਲੀ ਰਾਸ਼ਟਰੀ 08/02/2508/02/25Leave a Comment on Delhi Election Result : ‘ਆਪ’ ਦੇ ਦੁਰਗੇਸ਼ ਪਾਠਕ ਅੱਗੇ ਨਵੀਂ ਦਿੱਲੀ, 8 ਫਰਵਰੀ, ਦੇਸ਼ ਕਲਿੱਕ ਬਿਓਰੋ : ਰਜਿੰਦਰ ਨਗਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੁਰਗੇਸ਼ ਪਾਠਕ ਅੱਗੇ ਚਲ ਰਹੇ ਹਨ। ਸ਼ੁਰੂਆਤ ਰੁਝਾਨਾਂ ਮੁਤਾਬਕ ਦੁਰਗੇਸ਼ ਪਾਠਕ 728 ਵੋਟਾਂ ਨਾਲ ਭਾਜਪਾ ਦੇ ਉਮੀਦਵਾਰ ਉਮੰਗ ਬਾਜਾਜ ਤੋਂ ਅੱਗੇ ਚੱਲ ਰਹੇ ਹਨ।