ਪੰਜਾਬ ਸਰਕਾਰ ਨੇ ਵਿਜੀਲੈਂਸ ਬਿਓਰੋ ਦਾ ਨਵਾਂ ਚੀਫ ਡਾਇਰੈਕਟਰ ਲਗਾਇਆ ਪੰਜਾਬ ਫਰਵਰੀ 17, 2025ਫਰਵਰੀ 17, 2025Leave a Comment on ਪੰਜਾਬ ਸਰਕਾਰ ਨੇ ਵਿਜੀਲੈਂਸ ਬਿਓਰੋ ਦਾ ਨਵਾਂ ਚੀਫ ਡਾਇਰੈਕਟਰ ਲਗਾਇਆ ਚੰਡੀਗੜ੍ਹ, 17 ਫਰਵਰੀ, ਦੇਸ਼ ਕਲਿੱਕ ਬਿਓਰੋ : ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਬਿਓਰੋ ਦਾ ਨਵਾਂ ਚੀਫ ਡਾਇਰੈਕਟਰ ਲਗਾਇਆ ਗਿਆ ਹੈ। ਆਈਪੀਐਸ ਅਧਿਕਾਰੀ ਨਗੇਸ਼ਵਰ ਰਾਓ ਨਵਾਂ ਵਿਜੀਲੈਂਸ ਡਾਇਰੈਕਟਰ ਲਗਾਇਆ ਗਿਆ ਹੈ।