ਸਰਹਿੰਦ ਨਹਿਰ ਦੇ ਪੁਲ ‘ਤੇ ਪਲਟਿਆ ਕੈਂਟਰ, ਤਿੰਨ ਘੰਟੇ ਵਿੱਚ ਹੀ ਫਸਿਆ ਰਿਹਾ ਡਰਾਈਵਰ, ਹਸਪਤਾਲ ਦਾਖ਼ਲ

ਸਰਹਿੰਦ ਨਹਿਰ ਦੇ ਪੁਲ ‘ਤੇ ਪਲਟਿਆ ਕੈਂਟਰ, ਤਿੰਨ ਘੰਟੇ ਵਿੱਚ ਹੀ ਫਸਿਆ ਰਿਹਾ ਡਰਾਈਵਰ, ਹਸਪਤਾਲ ਦਾਖ਼ਲਫਰੀਦਕੋਟ, 28 ਫ਼ਰਵਰੀ, ਦੇਸ਼ ਕਲਿਕ ਬਿਊਰੋ :ਫਰੀਦਕੋਟ ਦੇ ਤਲਵੰਡੀ ਰੋਡ ‘ਤੇ ਰਾਜਸਥਾਨ ਅਤੇ ਸਰਹਿੰਦ ਨਹਿਰ ਦੇ ਪੁਲ ‘ਤੇ ਅੱਜ ਸ਼ੁੱਕਰਵਾਰ ਸਵੇਰੇ ਚੋਕਰ ਨਾਲ ਲੱਦਿਆ ਇਕ ਕੈਂਟਰ ਪਲਟ ਗਿਆ ਅਤੇ ਨਹਿਰ ਦੀ ਰੇਲਿੰਗ ‘ਤੇ ਫਸ ਗਿਆ। ਹਾਦਸੇ ਤੋਂ ਬਾਅਦ ਕੈਂਟਰ ਦਾ […]

Continue Reading

ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਫਰੀਦਕੋਟ: 28 ਫਰਵਰੀ, ਦੇਸ਼ ਕਲਿੱਕ ਬਿਓਰੋ ਫਰੀਦਕੋਟ ਵਿਚ ਡਿਊਟੀ ਉਤੇ ਤਾਇਨਾਤ ਹੌਲਦਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਤੋਂ ਪੀਸੀਆਰ ਡਿਊਟੀ ਉਤੇ ਤਾਇਨਾਤ ਹੌਲਦਾਰ ਬਲਤੇਜ ਸਿੰਘ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ […]

Continue Reading

ਬੀਐਲਓਜ ਨੇ ਮਿਹਨਤਾਨਾ ਵਧਾਉਣ ਲਈ ਐਸਡੀਐਮ ਨੂੰ ਦਿੱਤਾ ਮੰਗ ਪੱਤਰ

ਬੀਐਲਓਜ ਨੇ ਮਿਹਨਤਾਨਾ ਵਧਾਉਣ ਲਈ ਐਸਡੀਐਮ ਨੂੰ ਦਿੱਤਾ ਮੰਗ ਪੱਤਰਚਮਕੌਰ ਸਾਹਿਬ, 28 ਫ਼ਰਵਰੀ, ਦੇਸ਼ ਕਲਿਕ ਬਿਊਰੋ :ਹਲਕਾ ਚਮਕੌਰ ਸਾਹਿਬ ‘ਚ ਸੇਵਾ ਨਿਭਾਅ ਰਹੇ ਬੀਐਲਓਜ ਨੇ ਅੱਜ ਐਸਡੀਐਮ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ ਨੂੰ ਮੰਗ ਪੱਤਰ ਦਿੱਤਾ। ਮੰਗ ਪੱਤਰ ‘ਚ ਉਨ੍ਹਾਂ ਕਿਹਾ ਕਿ ਅਸੀਂ ਬਤੌਰ ਬੀਐਲਓ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਅਧੀਨ ਲੰਮੇ ਸਮੇਂ ਤੋਂ ਕੰਮਕਰ […]

Continue Reading

ਹਿਮਾਚਲ ‘ਚ ਮੀਂਹ ਕਾਰਨ ਤਬਾਹੀ, ਘਰਾਂ ‘ਚ ਪਾਣੀ ਵੜਿਆ, ਕਈ ਵਾਹਨ ਮਲਬੇ ‘ਚ ਦਬੇ, ਬੱਸ ਪਲਟਣ ਕਾਰਨ 4 ਜ਼ਖਮੀ

ਹਿਮਾਚਲ ‘ਚ ਮੀਂਹ ਕਾਰਨ ਤਬਾਹੀ, ਘਰਾਂ ‘ਚ ਪਾਣੀ ਵੜਿਆ, ਕਈ ਵਾਹਨ ਮਲਬੇ ‘ਚ ਦਬੇ, ਬੱਸ ਪਲਟਣ ਕਾਰਨ 4 ਜ਼ਖਮੀਸ਼ਿਮਲਾ, 28 ਫ਼ਰਵਰੀ, ਦੇਸ਼ ਕਲਿਕ ਬਿਊਰੋ :ਹਿਮਾਚਲ ਪ੍ਰਦੇਸ਼ ਵਿੱਚ ਅੱਜ ਹੋਈ ਬਾਰਿਸ਼ ਕਾਰਨ ਭਾਰੀ ਤਬਾਹੀ ਹੋਈ ਹੈ। ਕੁੱਲੂ ਦੇ ਅਖਾੜਾ ਬਾਜ਼ਾਰ ‘ਚ ਭਾਰੀ ਮੀਂਹ ਕਾਰਨ ਲੋਕਾਂ ਦੇ ਘਰਾਂ ‘ਚ ਪਾਣੀ ਵੜ ਗਿਆ। ਇਸ ਦੇ ਨਾਲ ਹੀ ਨਾਲੇ […]

Continue Reading

ਪੰਜਾਬ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਜ਼ਖ਼ਮੀ ਨੌਜਵਾਨ ਸਮੇਤ ਚਾਰ ਕਾਬੂ

ਪੰਜਾਬ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਜ਼ਖ਼ਮੀ ਨੌਜਵਾਨ ਸਮੇਤ ਚਾਰ ਕਾਬੂਮਾਹਿਲਪੁਰ, 28 ਫਰਵਰੀ, ਦੇਸ਼ ਕਲਿਕ ਬਿਊਰੋ :ਮਾਹਿਲਪੁਰ-ਚੰਡੀਗੜ੍ਹ ਮਾਰਗ ‘ਤੇ ਪਿੰਡ ਟੂਟੋਮਜਾਰਾ ਦੇ ਨੇੜੇ ਬੀਤੀ ਸ਼ਾਮ XUV ਗੱਡੀ ‘ਚ ਸਵਾਰ ਬਦਮਾਸ਼ਾਂ ਅਤੇ ਖੁਫੀਆ ਟੀਮ ਵਿਚਾਲੇ ਮੁੱਠਭੇੜ ਹੋਇਆ। ਗੋਲੀਬਾਰੀ ਦੌਰਾਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਮਾਹਿਲਪੁਰ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੁਲਿਸ ਨੇ […]

Continue Reading

ਪੰਜਾਬੀ ਕਲਾਕਾਰ ਦੇ ਗੰਨਮੈਨ ਦੀ ਗੱਡੀ ਖੋਹ ਕੇ ਲੁਟੇਰੇ ਫਰਾਰ

ਚੰਡੀਗੜ੍ਹ: 28 ਫਰਵਰੀ, ਦੇਸ਼ ਕਲਿੱਕ ਬਿਓਰੋ ਪੰਜਾਬੀ ਕਲਾਕਾਰ ਅਤੇ ਸਿਆਸਤਦਾਨ ਕਰਮਜੀਤ ਅਨਮੋਲ ਦੇ ਗੰਨਮੈਨ ਸਰਬਪ੍ਰੀਤ ਸਿੰਘ ਨਾਲ ਲੁੱਟ ਦੀ ਘਟਨਾ ਵਾਪਰੀ ਹੈ। ਖਰੜ ਦੇ ਲਾਂਡਰਾਂ ਇਲਾਕੇ ‘ਚ ਗੰਨਮੈਨ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਗੰਨਮੈਨ ਇਸ ਸਮੇਂ ਖੰਨਾ ਸਿਵਲ ਹਸਪਤਾਲ ਵਿਖੇ ਦਾਖਲ ਹੈ।ਜਾਣਕਾਰੀ ਅਨੁਸਾਰ ਲਾਂਡਰਾਂ ਦੇ […]

Continue Reading

ਹਿਮਾਚਲ, ਉਤਰਾਖੰਡ ਤੇ ਕਸ਼ਮੀਰ ‘ਚ ਭਾਰੀ ਬਰਫਬਾਰੀ, ਜਨਜੀਵਨ ਪ੍ਰਭਾਵਿਤ

ਹਿਮਾਚਲ, ਉਤਰਾਖੰਡ ਤੇ ਕਸ਼ਮੀਰ ‘ਚ ਭਾਰੀ ਬਰਫਬਾਰੀ, ਜਨਜੀਵਨ ਪ੍ਰਭਾਵਿਤਨਵੀਂ ਦਿੱਲੀ, 28 ਫਰਵਰੀ, ਦੇਸ਼ ਕਲਿਕ ਬਿਊਰੋ :ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਪਿਛਲੇ 3 ਦਿਨਾਂ ਤੋਂ ਬਰਫਬਾਰੀ ਹੋ ਰਹੀ ਹੈ ਅਤੇ ਹੇਠਲੇ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਪੂਰੇ ਲਾਹੌਲ-ਸਪੀਤੀ ਜ਼ਿਲ੍ਹੇ ਦੇ ਨਾਲ-ਨਾਲ ਚੰਬਾ ਦੇ ਪਾਂਗੀ-ਭਰਮੌਰ ਅਤੇ ਕਿੰਨੌਰ ਜ਼ਿਲ੍ਹੇ ਵਿੱਚ ਭਾਰੀ ਬਰਫਬਾਰੀ ਹੋਣ ਕਾਰਨ ਸੜਕਾਂ ਬੰਦ […]

Continue Reading

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ, ਡਾਕਟਰਾਂ ਦੀ ਟੀਮ ਰੱਖ ਰਹੀ ਨਜ਼ਰ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ, ਡਾਕਟਰਾਂ ਦੀ ਟੀਮ ਰੱਖ ਰਹੀ ਨਜ਼ਰਖਨੌਰੀ, 28 ਫ਼ਰਵਰੀ, ਦੇਸ਼ ਕਲਿਕ ਬਿਊਰੋ :ਪੰਜਾਬ-ਹਰਿਆਣਾ ਦੀ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਕਿਸਾਨ ਅੰਦੋਲਨ 2.0 ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 95ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਹਾਲਾਂਕਿ […]

Continue Reading

ਦੇਸ਼ ‘ਚ ਅੱਜ ਲੱਗੇ ਭੂਚਾਲ ਦੇ ਝਟਕੇ, ਲੋਕ ਘਰਾਂ ‘ਚੋਂ ਬਾਹਰ ਨਿਕਲੇ

ਦੇਸ਼ ‘ਚ ਅੱਜ ਲੱਗੇ ਭੂਚਾਲ ਦੇ ਝਟਕੇ, ਲੋਕ ਘਰਾਂ ‘ਚੋਂ ਬਾਹਰ ਨਿਕਲੇਨਵੀਂ ਦਿੱਲੀ, 28 ਫਰਵਰੀ, ਦੇਸ਼ ਕਲਿਕ ਬਿਊਰੋ :ਬਿਹਾਰ ‘ਚ ਅੱਜ ਸ਼ੁੱਕਰਵਾਰ ਤੜਕੇ 2:37 ‘ਤੇ ਭੂਚਾਲ ਆਇਆ। ਪਟਨਾ, ਸੁਪੌਲ, ਕਿਸ਼ਨਗੰਜ, ਪੂਰਨੀਆ, ਅਰਰੀਆ ਅਤੇ ਕਟਿਹਾਰ ਵਿੱਚ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ।ਭੂਚਾਲ ਦੇ ਝਟਕੇ ਕਰੀਬ 5-10 ਸੈਕਿੰਡ ਤੱਕ ਮਹਿਸੂਸ ਕੀਤੇ ਗਏ। ਲੋਕ ਘਰਾਂ ਤੋਂ ਬਾਹਰ […]

Continue Reading

ਇੰਚਾਰਜ ਨਿਯੁਕਤ ਹੋਣ ਤੋਂ ਬਾਅਦ ਅੱਜ ਭੁਪੇਸ਼ ਬਘੇਲ ਆਉਣਗੇ ਪੰਜਾਬ

ਇੰਚਾਰਜ ਨਿਯੁਕਤ ਹੋਣ ਤੋਂ ਬਾਅਦ ਅੱਜ ਭੁਪੇਸ਼ ਬਘੇਲ ਆਉਣਗੇ ਪੰਜਾਬਚੰਡੀਗੜ੍ਹ, 28 ਫ਼ਰਵਰੀ, ਦੇਸ਼ ਕਲਿਕ ਬਿਊਰੋ :ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਪੰਜਾਬ ਕਾਂਗਰਸ ਦੇ ਇੰਚਾਰਜ ਨਿਯੁਕਤ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਪੰਜਾਬ ਦਾ ਦੌਰਾ ਕਰ ਰਹੇ ਹਨ। ਇਸ ਦੌਰੇ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ। ਪਿਛਲੀਆਂ […]

Continue Reading