ਮੰਡੀ ਗੋਬਿੰਦਗੜ੍ਹ ਵਿਖੇ ਐਕਟਿਵਾ ਦੀ ਟਰੱਕ ਨਾਲ ਟੱਕਰ, ਮਾਂ-ਧੀ ਦੀ ਮੌਤ
ਫਤਹਿਗੜ੍ਹ, 14 ਫ਼ਰਵਰੀ, ਦੇਸ਼ ਕਲਿਕ ਬਿਊਰੋਮੰਡੀ ਗੋਬਿੰਦਗੜ੍ਹ ਦੇ ਚੌੜਾ ਬਾਜ਼ਾਰ ਨਜ਼ਦੀਕ ਇੱਕ ਦਰਦਨਾਕ ਸੜਕ ਹਾਦਸੇ ਵਿਚ ਮਾਂ ਤੇ ਉਸ ਦੀ ਡੇਢ ਸਾਲਾ ਧੀ ਦੀ ਮੌਤ ਹੋ ਗਈ। ਤਰੁਣ ਕੁਮਾਰ ਵਾਸੀ ਖੰਨਾ ਆਪਣੀ ਪਤਨੀ ਸੁਖਵਿੰਦਰ ਕੌਰ ਉਰਫ ਕੀਰਤੀ ਅਤੇ ਡੇਢ ਸਾਲਾ ਧੀ ਆਲੀਆ ਨਾਲ ਐਕਟਿਵਾ ’ਤੇ ਖੰਨਾ ਜਾ ਰਹੇ ਸਨ। ਜਿਵੇਂ ਹੀ ਉਹ ਮੰਡੀ ਗੋਬਿੰਦਗੜ੍ਹ ਦੇ ਸਰਵਿਸ […]
Continue Reading