ਸੰਸਦ ਦੇ ਬਜਟ ਸੈਸ਼ਨ ਦਾ ਅੱਜ ਤੀਜਾ ਦਿਨ, ਰਾਸ਼ਟਰਪਤੀ ਦੇ ਸੰਬੋਧਨ ‘ਤੇ ਹੋਵੇਗੀ ਚਰਚਾ

ਨਵੀਂ ਦਿੱਲੀ, 3 ਫਰਵਰੀ, ਦੇਸ਼ ਕਲਿਕ ਬਿਊਰੋ :ਸੰਸਦ ਦੇ ਬਜਟ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ‘ਤੇ ਚਰਚਾ ਕੀਤੀ ਜਾਵੇਗੀ। ਭਾਜਪਾ ਸੰਸਦ ਰਾਮਵੀਰ ਸਿੰਘ ਬਿਧੂੜੀ ਅੱਜ ਸਦਨ ਵਿੱਚ ਧੰਨਵਾਦ ਦਾ ਮਤਾ ਪੇਸ਼ ਕਰਨਗੇ। ਬਿਹਾਰ ਦੇ ਪਟਨਾ ਸਾਹਿਬ ਤੋਂ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਮਤੇ ਦਾ ਸਮਰਥਨ ਕਰਨਗੇ।ਇਸ ਤੋਂ ਬਾਅਦ ਰਾਹੁਲ […]

Continue Reading

ਮਹਾਕੁੰਭ ਦਾ ਤੀਸਰਾ ਅਤੇ ਆਖਰੀ ਅੰਮ੍ਰਿਤ ਇਸ਼ਨਾਨ ਸ਼ੁਰੂ

ਪ੍ਰਯਾਗਰਾਜ, 3 ਫਰਵਰੀ, ਦੇਸ਼ ਕਲਿਕ ਬਿਊਰੋ :ਮਹਾਕੁੰਭ ਦਾ ਤੀਸਰਾ ਅਤੇ ਆਖਰੀ ਅੰਮ੍ਰਿਤ ਇਸ਼ਨਾਨ ਬਸੰਤ ਪੰਚਮੀ ‘ਤੇ ਸ਼ੁਰੂ ਹੋ ਗਿਆ ਹੈ। ਸਾਧੂ-ਸੰਤ ਇਸ਼ਨਾਨ ਲਈ ਸੰਗਮ ਵਿੱਚ ਪਹੁੰਚ ਰਹੇ ਹਨ।ਸਭ ਤੋਂ ਪਹਿਲਾਂ ਪੰਚਾਇਤੀ ਨਿਰੰਜਨੀ ਅਖਾੜੇ ਦੇ ਸੰਤ ਸੰਗਮ ਵਿੱਚ ਪੁੱਜੇ। ਉਥੇ ਅੰਮ੍ਰਿਤ ਇਸ਼ਨਾਨ ਕੀਤਾ। ਫਿਰ ਸਭ ਤੋਂ ਵੱਡੇ ਜੂਨਾ ਅਖਾੜੇ ਦੇ ਨਾਲ ਕਿੰਨਰ ਅਖਾੜੇ ਨੇ ਅੰਮ੍ਰਿਤ ਇਸ਼ਨਾਨ […]

Continue Reading

ਅੱਜ ਦਾ ਇਤਿਹਾਸ

3 ਫਰਵਰੀ 1988 ਨੂੰ ਭਾਰਤੀ ਜਲ ਸੈਨਾ ਦੀ ਪਹਿਲੀ ਪਰਮਾਣੂ ਪਣਡੁੱਬੀ INS ਚੱਕਰ ਫੌਜੀ ਬੇੜੇ ‘ਚ ਸ਼ਾਮਲ ਕੀਤੀ ਗਈ ਸੀਚੰਡੀਗੜ੍ਹ, 3 ਫਰਵਰੀ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆ ਵਿਚ 3 ਫਰਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਕੋਸ਼ਿਸ਼ ਕਰਾਂਗੇ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, 3 ਫਰਵਰੀ 2025

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਸੋਮਵਾਰ, ੨੧ ਮਾਘ (ਸੰਮਤ ੫੫੬ ਨਾਨਕਸ਼ਾਹੀ)03-02-2025 ਸੋਰਠਿ ਮਹਲਾ ੫ ॥ ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ ਮਿਹਰਵਾਣੁ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ ਜੀਉ ਪਾਇ ਪਿੰਡੁ ਜਿਨਿ ਸਾਜਿਆ […]

Continue Reading

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਖੇਤੀ ਮਾਰਕੀਟਿੰਗ ਖਰੜੇ ਵਿਰੁੱਧ ਸੂਬਾ ਪੱਧਰੀ ਵਿਚਾਰ ਚਰਚਾ

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਖੇਤੀ ਮਾਰਕੀਟਿੰਗ ਖਰੜੇ ਵਿਰੁੱਧ ਸੂਬਾ ਪੱਧਰੀ ਵਿਚਾਰ ਚਰਚਾ ਖੇਤੀ ਖਰੜਾ ਦੇਸ਼ ਭਰ ਦੇ 85 ਫ਼ੀਸਦੀ ਲੋਕਾਂ ਨੂੰ ਪ੍ਰਭਾਵਿਤ ਕਰੇਗਾ: ਪ੍ਰੋਫ਼ੈਸਰ ਰਣਜੀਤ ਸਿੰਘ ਘੁੰਮਣ ਸੂਬਾ ਸਰਕਾਰ ਵਿਧਾਨ ਸਭਾ ਅਜਲਾਸ ਬੁਲਾ ਕੇ ਖੇਤੀ ਮੰਡੀਕਰਨ ਖਰੜਾ ਰੱਦ ਕਰੇ ਦਲਜੀਤ ਕੌਰ  ਜਲੰਧਰ, 2 ਫ਼ਰਵਰੀ, 2025: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਅੱਜ ਦੇਸ਼ ਭਗਤ ਯਾਦਗਾਰ ਹਾਲ […]

Continue Reading

ਪਟਿਆਲਾ: ਗੋਦ ਲਏ ਬੱਚੇ ‘ਤੇ ਅਣਮਨੁੱਖੀ ਤਸ਼ੱਦਦ, ਔਰਤ ਗ੍ਰਿਫਤਾਰ

ਪਟਿਆਲਾ: ਗੋਦ ਲਏ ਬੱਚੇ ‘ਤੇ ਅਣਮਨੁੱਖੀ ਤਸ਼ੱਦਦ, ਔਰਤ ਗ੍ਰਿਫਤਾਰ ਜਾਂਚ ਲਈ ਬਣਾਈ SIT: ਐਸ ਐਸ ਪੀਪਟਿਆਲਾ: 2 ਫਰਵਰੀ, ਦੇਸ਼ ਕਲਿੱਕ ਬਿਓਰੋਪਟਿਆਲਾ ਦੀ ਰਿਸ਼ੀ ਕਲੋਨੀ ਵਿੱਚ ਇੱਕ ਮਨੀ ਸ਼ਰਮਾ ਨਾਂ ਦੀ ਅੋਰਤ ਨੇ 10 ਸਾਲਾ ਬੱਚੇ ਨਾਲ ਘਿਨਾਉਣਾ ਜ਼ੁਲਮ ਢਾਹੁਣ ਦੀ ਘਟਨਾ ਸਾਹਮਣੇ ਆਈ ਹੇ।ਪਤਾ ਲੱਗਾ ਹੈ ਕਿ ਜੈਤੋ ਦੀ ਸਰਲਾ ਦੇਵੀ ਨਾ ਦੀ ਔਰਤ ਨੇ […]

Continue Reading

ਅੰਡਰ-19 T-20: ਭਾਰਤੀ ਮਹਿਲਾ ਟੀਮ ਨੇ ਦੂਜੀ ਵਾਰ ਜਿੱਤਿਆ ਵਿਸ਼ਵ ਕੱਪ

ਅੰਡਰ-19 ਭਾਰਤੀ ਮਹਿਲਾ ਟੀਮ ਨੇ ਦੂਜੀ ਵਾਰ ਜਿੱਤਿਆ ਵਿਸਵ ਕੱਪਨਵੀਂ ਦਿੱਲੀ, 2 ਫਰਵਰੀ, ਦੇਸ਼ ਕਲਿੱਕ ਬਿਓਰੋਭਾਰਤੀ ਮਹਿਲਾ ਟੀਮ ਨੇ ਆਈ.ਸੀ.ਸੀ. ਅੰਡਰ-19 ਟੀ-20 ਵਿਸ਼ਵ ਕੱਪ 2025 ਜਿੱਤ ਲਿਆ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਇਤਿਹਾਸਕ ਖਿਤਾਬ ਜਿੱਤਿਆ। ਭਾਰਤ ਅਤੇ ਅਫਰੀਕਾ ਵਿੱਚ, ਅੰਡਰ-19 ਮਹਿਲਾ T20 ਵਿਸ਼ਵ ਕੱਪ ਫਾਈਨਲ ‘ਚ ਸਲਾਮੀ ਬੱਲੇਬਾਜ਼ ਗੋਂਗੜੀ ਤ੍ਰਿਸ਼ਾ ਨੇ 44 […]

Continue Reading

ਪ੍ਰਸਿੱਧ ਪੰਜਾਬੀ ਗਾਇਕ ਜ਼ੈਲੀ ਦਾ ਨਵਾਂ ਗੀਤ ‘ਹੀਰਿਆਂ ਦਾ ਹਾਰ’ ਹੋਵੇਗਾ 4 ਫਰਵਰੀ ਨੂੰ ਰਲੀਜ਼

ਪ੍ਰਸਿੱਧ ਪੰਜਾਬੀ ਗਾਇਕ ਜ਼ੈਲੀ ਦਾ ਨਵਾਂ ਗੀਤ ‘ਹੀਰਿਆਂ ਦਾ ਹਾਰ’ ਹੋਵੇਗਾ 4 ਫਰਵਰੀ ਨੂੰ ਰਲੀਜ਼ ਮੋਹਾਲੀ, 1 ਫਰਵਰੀ : ਦੇਸ਼ ਕਲਿੱਕ ਬਿਓਰੋਪੰਜਾਬੀ ਗੀਤ ‘ਤੈਨੂੰ ਸੋਹਣੀਏ ਬੁਲਾਉਂਦੇ ਜਾਨ-ਜਾਨ’, ‘ਦਿਲ ਦੇ ਫਰੇਮ ਵਿਚ’ ਅਤੇ ‘ਡੌਲਿਆਂ ਵਿਚ ਜਾਨ’ ਵਰਗੇ ਮਸ਼ਹੂਰ ਗੀਤ ਪੰਜਾਬੀ ਸੱਭਿਆਚਾਰ ਨੂੰ ਦੇਣ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਜ਼ੈਲੀ ਹੁਣ ਲੋਕਾਂ ਦੀ ਕਚਹਿਰੀ ਵਿਚ ਆਪਣਾ ਇਕ ਨਵਾਂ […]

Continue Reading

ਹਰਿਆਣਾ ਸਰਕਾਰ ਵੱਲੋਂ 5 ਫਰਵਰੀ ਨੂੰ ਛੁੱਟੀ ਦਾ ਐਲਾਨ

ਹਰਿਆਣਾ ਸਰਕਾਰ ਵੱਲੋਂ 5 ਫਰਵਰੀ ਨੂੰ ਛੁੱਟੀ ਦਾ ਐਲਾਨ ਚੰਡੀਗੜ੍ਹ: 2 ਫਰਵਰੀ,ਦੇਸ਼ ਕਲਿੱਕ ਬਿਓਰੋਹਰਿਆਣਾ ਸਰਕਾਰ ਨੇ 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਵੋਟਿੰਗ ਦੇ ਦਿਨ ਹਰਿਆਣਾ ਸਰਕਾਰ ਦੇ ਦਫ਼ਤਰ, ਵਿਦਿਅਕ ਅਤੇ ਹੋਰ ਸੰਸਥਾਵਾਂ, ਅਤੇ ਬੋਰਡ ਅਤੇ ਨਿਗਮ ਵਿਸ਼ੇਸ਼ ਛੁੱਟੀ (ਪੇਡ) ਵਜੋਂ ਘੋਸ਼ਿਤ ਕੀਤਾ ਹੈ। ਇਹ ਵਿਵਸਥਾ, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੀ […]

Continue Reading

ਐਮੀਨੈਂਸ ਸਕੂਲ ਦੀ ਅਧਿਆਪਕਾ ਨੇ ਰਾਸ਼ਟਰੀ ਪੱਧਰ ਦੀ ਟੀਐਲਐਮ ‘ਚੋਂ ਪਹਿਲਾਂ ਸਥਾਨ ਹਾਸਲ ਕੀਤਾ

ਸੰਗਰੂਰ, 2 ਫਰਵਰੀ, ਦੇਸ਼ ਕਲਿੱਕ ਬਿਓਰੋ : ਸੰਗਰੂਰ ਦੀ ਰਵਜੀਤ ਕੌਰ ਨੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਵੱਲੋਂ ਟੀਚਰ ਐਪ ਰਾਹੀਂ ਆਯੋਜਿਤ ਰਾਸ਼ਟਰੀ ਪੱਧਰ ਦੀ ਟੀਚਿੰਗ ਲਰਨਿੰਗ ਮੈਟੀਰੀਅਲ (ਟੀਐਲਐਮ) ਲੀਗ ਵਿੱਚ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਇਸ ਮੁਕਾਬਲੇ ਵਿੱਚ ਦੇਸ਼ ਭਰ ਤੋਂ ਅਧਿਆਪਕਾਂ ਦੁਆਰਾ ਹਿੱਸਾ ਲਿਆ ਗਿਆ, ਜਿਸ ਵਿੱਚ ਲਗਭਗ 1,700 ਐਂਟਰੀਆਂ ਪ੍ਰਾਪਤ ਹੋਇਆ । ਲੀਗ ਨੂੰ ਕਈ […]

Continue Reading