ਪੰਜਾਬ ਸਰਕਾਰ ਨੇ 2 ਐਸਐਸਪੀ ਬਦਲੇ Punjab ਮਾਰਚ 2, 2025ਮਾਰਚ 2, 2025Leave a Comment on ਪੰਜਾਬ ਸਰਕਾਰ ਨੇ 2 ਐਸਐਸਪੀ ਬਦਲੇ ਚੰਡੀਗੜ੍ਹ: 2 ਮਾਰਚ, ਦੇਸ਼ ਕਲਿੱਕ ਬਿਓਰੋ ਪੰਜਾਬ ਸਰਕਾਰ ਨੇ ਡਿਰੋਜ਼ਪੁਰ ਵਿਜੀਲੈਂਸ ਦੇ ਐਸ ਐਸ ਪੀ ਨੂੰ ਬਦਲ ਕੇ ਜਲੰਧਰ ਰੂਲਰ ਲਾਇਆ ਗਿਆ ਹੈ।