ਪੰਥਕ ਇਕੱਠ ਵੱਲੋਂ ਨਵੇਂ ਜਥੇਦਾਰਾਂ ਦੀ ਨਿਯੁਕਤੀ ਰੱਦ ਅਤੇ ਪੁਰਾਣਿਆਂ ਨੂੰ ਬਹਾਲ ਕਰਨ ਲਈ ਮਤੇ ਪਾਸ

Published on: March 14, 2025 7:49 pm

ਪੰਜਾਬ


ਸ੍ਰੀ ਆਨੰਦਪੁਰ ਸਾਹਿਬ: 14 ਮਾਰਚ, ਦੇਸ਼ ਕਲਿੱਕ ਬਿਓਰੋ

ਆਨੰਦਪੁਰ ਸਾਹਿਬ ’ਚ ਅੱਜ ਪੰਥਕ ਇਕੱਠ ਹੋਇਆ। ਇਸ ਪੰਥਕ ਇਕੱਠ ਵਿਚ ਧਾਰਮਿਕ ਅਤੇ ਰਾਜਨੀਤਕ ਆਗੂ ਮੌਜੂਦ ਰਹੇ। ਪੰਥਕ ਇਕੱਠ ’ਚ ਅੰਤ੍ਰਿੰਗ ਕਮੇਟੀ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ।’ਨਵੇਂ ਜਥੇਦਾਰਾਂ ਦੀ ਨਿਯੁਕਤੀ ਰੱਦ’ ਕਰਨ ਸਮੇਤ ਪੰਥਕ ਇਕੱਠ ਵੱਲੋਂ 6 ਮਤੇ ਪਾਸ ਕੀਤੇ ਗਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।