ਪੰਜਾਬ ’ਚ ਇਨ੍ਹਾਂ ਮੁਲਾਜ਼ਮਾਂ ਨੂੰ ਏ ਸੀ ਪੀ ਲਾਭ ਦੇਣ ਸਬੰਧੀ ਜਾਰੀ ਕੀਤਾ ਅਹਿਮ ਪੱਤਰ ਪੰਜਾਬ 16/03/2516/03/25Leave a Comment on ਪੰਜਾਬ ’ਚ ਇਨ੍ਹਾਂ ਮੁਲਾਜ਼ਮਾਂ ਨੂੰ ਏ ਸੀ ਪੀ ਲਾਭ ਦੇਣ ਸਬੰਧੀ ਜਾਰੀ ਕੀਤਾ ਅਹਿਮ ਪੱਤਰ ਚੰਡੀਗੜ੍ਹ, 16 ਮਾਰਚ, ਦੇਸ਼ ਕਲਿੱਕ ਬਿਓਰੋ : ਪੰਜਾਬ ਵਿੱਚ ਇੰਸਪੈਕਟਰ ਰੈਕ ਦੇ ਕਰਮਚਾਰੀਆਂ ਨੂੰ ਏ ਸੀ ਪੀ ਦੇਣ ਸਬੰਧੀ ਇਕ ਅਹਿਮ ਪੱਤਰ ਜਾਰੀ ਕੀਤਾ ਗਿਆ ਹੈ।