ਬਜਟ ’ਚ ਰੰਗਲਾ ਪੰਜਾਬ ਵਿਕਾਸ ਲਈ 585 ਕਰੋੜ ਰੁਪਏ ਰੱਖੇ ਪੰਜਾਬ ਮਾਰਚ 26, 2025ਮਾਰਚ 26, 2025Leave a Comment on ਬਜਟ ’ਚ ਰੰਗਲਾ ਪੰਜਾਬ ਵਿਕਾਸ ਲਈ 585 ਕਰੋੜ ਰੁਪਏ ਰੱਖੇ ਚੰਡੀਗੜ੍ਹ, 26 ਮਾਰਚ, ਦੇਸ਼ ਕਲਿੱਕ ਬਿਓਰੋ : ਪੰਜਾਬ ਸਰਕਾਰ ਦਾ ਅੱਜ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ।