ਪੰਜਾਬ ਸਰਕਾਰ ਨੇ ਲਗਾਇਆ ਨਵਾਂ ਐਡਵੋਕੇਟ ਜਨਰਲ ਪੰਜਾਬ 30/03/2530/03/25Leave a Comment on ਪੰਜਾਬ ਸਰਕਾਰ ਨੇ ਲਗਾਇਆ ਨਵਾਂ ਐਡਵੋਕੇਟ ਜਨਰਲ ਚੰਡੀਗੜ੍ਹ, 30 ਮਾਰਚ, ਦੇਸ਼ ਕਲਿੱਕ ਬਿਓਰੋ : ਪੰਜਾਬ ਸਰਕਾਰ ਵੱਲੋਂ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਸੀਨੀਅਰ ਐਡਵੋਕੇਟ ਮਨਿੰਦਰਜੀਤ ਸਿੰਘ ਬੇਦੀ ਨੂੰ ਨਵਾਂ ਐਡਵੋਕੇਟ ਜਨਰਲ (AG) ਲਗਾਇਆ ਹੈ।