US President Trump ਨੇ 75 ਤੋਂ ਵੱਧ ਦੇਸ਼ਾਂ ‘ਤੇ 90 ਦਿਨਾਂ ਲਈ ਅਦਲੇ ਦਾ ਬਦਲਾ ਟੈਰਿਫ ਨੂੰ ਰੋਕਿਆ

ਵਾਸਿੰਗਟਨ, 10 ਅਪ੍ਰੈਲ, ਦੇਸ਼ ਕਲਿਕ ਬਿਊਰੋ :US President Donald Trump ਨੇ ਬੁੱਧਵਾਰ ਨੂੰ 75 ਤੋਂ ਵੱਧ ਦੇਸ਼ਾਂ ‘ਤੇ 90 ਦਿਨਾਂ ਲਈ ਅਦਲੇ ਦਾ ਬਦਲਾ ਟੈਰਿਫ ਨੂੰ ਰੋਕ ਦਿੱਤਾ। ਉਨ੍ਹਾਂ ਨੇ ਇੱਕ ਹਫ਼ਤੇ ਦੇ ਅੰਦਰ ਆਪਣੇ ਫੈਸਲੇ ਨੂੰ ਉਲਟਾਉਣ ਦਾ ਕਾਰਨ ਦੇਸ਼ਾਂ ਨਾਲ ਨਵੀਂ ਵਪਾਰਕ ਗੱਲਬਾਤ ਦਾ ਹਵਾਲਾ ਦਿੱਤਾ।ਹਾਲਾਂਕਿ ਉਨ੍ਹਾਂ ਨੇ ਇਸ ਛੋਟ ‘ਚ ਚੀਨ ਨੂੰ […]

Continue Reading

ਮੁੰਬਈ ਅੱਤਵਾਦੀ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਲੈ ਕੇ Flight ਅੱਜ ਪਹੁੰਚੇਗੀ ਭਾਰਤ

ਅਮਿਤ ਸ਼ਾਹ, S ਜੈਸ਼ੰਕਰ ਤੇ ਅਜੀਤ ਡੋਭਾਲ ਨੇ ਕੀਤੀ ਮੀਟਿੰਗਨਵੀਂ ਦਿੱਲੀ, 10 ਅਪ੍ਰੈਲ, ਦੇਸ਼ ਕਲਿਕ ਬਿਊਰੋ :2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ। ਖਬਰਾਂ ਮੁਤਾਬਕ ਜਾਂਚ ਏਜੰਸੀ NIA ਅਤੇ ਖੁਫੀਆ ਏਜੰਸੀ ਰਾਅ ਦੀ ਸਾਂਝੀ ਟੀਮ ਤਹੱਵੂਰ ਦੇ ਨਾਲ ਵਿਸ਼ੇਸ਼ ਉਡਾਣ ਰਾਹੀਂ ਰਵਾਨਾ ਹੋਈ ਹੈ। ਉਨ੍ਹਾਂ […]

Continue Reading

Air India ਦੀ Flight ‘ਚ ਵਿਅਕਤੀ ਨੇ ਆਪਣੇ ਨਾਲ ਬੈਠੇ ਯਾਤਰੀ ‘ਤੇ ਕੀਤਾ ਪਿਸ਼ਾਬ

ਨਵੀਂ ਦਿੱਲੀ, 10 ਅਪ੍ਰੈਲ, ਦੇਸ਼ ਕਲਿਕ ਬਿਊਰੋ :ਏਅਰ ਇੰਡੀਆ ਦੀ ਫਲਾਈਟ ‘ਚ ਇਕ ਵਿਅਕਤੀ ਨੇ ਆਪਣੇ ਨਾਲ ਬੈਠੇ ਯਾਤਰੀ ‘ਤੇ ਪਿਸ਼ਾਬ ਕਰ ਦਿੱਤਾ। ਜਹਾਜ਼ ਦਿੱਲੀ ਤੋਂ ਬੈਂਕਾਕ ਜਾ ਰਿਹਾ ਸੀ।ਏਅਰ ਇੰਡੀਆ ਦੇ ਬਿਆਨ ਮੁਤਾਬਕ, ਇਹ ਘਟਨਾ 9 ਅਪ੍ਰੈਲ ਦੀ ਹੈ। ਕੈਬਿਨ ਕਰੂ ਨੇ ਦੱਸਿਆ ਕਿ ਦਿੱਲੀ-ਬੈਂਕਾਕ ਫਲਾਈਟ (AI2336) ਦੇ ਇੱਕ ਯਾਤਰੀ ਨੇ ਨਿਯਮਾਂ ਦੇ ਖਿਲਾਫ […]

Continue Reading

ਅੱਜ ਦਾ ਇਤਿਹਾਸ

10 ਅਪ੍ਰੈਲ 1889 ਨੂੰ ਰਾਮ ਚੰਦਰ ਚੈਟਰਜੀ ਗਰਮ ਗੁਬਾਰੇ ‘ਚ ਉੱਡਣ ਵਾਲੇ ਪਹਿਲੇ ਭਾਰਤੀ ਬਣੇ ਸਨਚੰਡੀਗੜ੍ਹ, 10 ਅਪ੍ਰੈਲ, ਦੇਸ਼ ਕਲਿਕ ਬਿਊਰੋ : ਦੇਸ਼ ਅਤੇ ਦੁਨੀਆ ਵਿੱਚ 10 ਅਪ੍ਰੈਲ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ। ਅੱਜ ਕੋਸ਼ਿਸ਼ ਕਰਦੇ ਹਾਂ 10 […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਮੁੱਖਵਾਕਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, 10-04-2025 ਬਿਹਾਗੜਾ ਮਹਲਾ ੪ ॥ ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭ ਤੂੰ ਜਾਣਹਿ ਜੋ ਜੀਇ ਕਮਾਈਐ ਰਾਮ ॥ ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ ॥ ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ ॥ ਜਨ ਨਾਨਕ ਗੁਰਮੁਖਿ […]

Continue Reading