ਚੰਡੀਗੜ੍ਹ, 11 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਵੱਲੋਂ ਐਸ.ਸੀ. ਕਮਿਸ਼ਨ (SC Commission) ਦੇ ਚਾਰ ਨਵੇਂ ਗੈਰ-ਸਰਕਾਰੀ ਮੈਂਬਰ ਨਿਯੁਕਤ ਕੀਤੇ ਗਏ ਹਨ। ਜਿਸ ਵਿੱਚ ਸੰਗਰੂਰ ਤੋਂ ਗੁਲਜ਼ਾਰ ਸਿੰਘ, ਲਿੱਟਾਂਵਾਲੀ ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ, ਅੰਮ੍ਰਿਤਸਰ ਤੋਂ ਰੋਹਿਤ ਖੋਖਰ ਅਤੇ ਆਦਰਸ਼ ਨਗਰ ਬਰਨਾਲਾ ਤੋਂ ਰੁਪਿੰਦਰ ਸਿੰਘ ਨੂੰ ਗੈਰ ਸਰਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ।
Published on: ਅਪ੍ਰੈਲ 11, 2025 8:44 ਬਾਃ ਦੁਃ