ਪੰਜਾਬ ਪੁਲਿਸ ਵੱਲੋਂ SHO ਦੀਆਂ ਬਦਲੀਆਂ ਪੰਜਾਬ 20/04/2520/04/25Leave a Comment on ਪੰਜਾਬ ਪੁਲਿਸ ਵੱਲੋਂ SHO ਦੀਆਂ ਬਦਲੀਆਂ ਜਲੰਧਰ, 20 ਅਪ੍ਰੈਲ, ਦੇਸ਼ ਕਲਿੱਕ ਬਿਓਰ: ਪੰਜਾਬ ਪੁਲਿਸ ਵੱਲੋਂ ਥਾਣਾ ਮੁੱਖੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਹ ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਹੁਕਮ ਜਾਰੀਆਂ ਕੀਤੀਆਂ ਗਈਆਂ ਹਨ। ਇਹ ਬਦਲੀਆਂ ਤੁਰੰਤ ਪ੍ਰਭਾਵ ਤੋਂ ਲਾਗੂ ਕੀਤੀਆਂ ਗਈਆਂ ਹਨ।