ਠੇਕੇ ‘ਤੇ ਰੱਖੇ ਪਟਵਾਰੀ ਤੇ ਕਾਨੂਗੋਆਂ ਦੀਆਂ ਸੇਵਾਵਾਂ ‘ਚ ਵਾਧਾ ਪੰਜਾਬ 22/04/2522/04/25Leave a Comment on ਠੇਕੇ ‘ਤੇ ਰੱਖੇ ਪਟਵਾਰੀ ਤੇ ਕਾਨੂਗੋਆਂ ਦੀਆਂ ਸੇਵਾਵਾਂ ‘ਚ ਵਾਧਾ ਚੰਡੀਗੜ੍ਹ: 22 ਅਪ੍ਰੈਲ, ਦੇਸ਼ ਕਲਿੱਕ ਕਲਿੱਕ ਬਿਓਰੋ ਪੰਜਾਬ ਸਰਕਾਰ ਵੱਲੋਂ ਠੇਕੇ ‘ਤੇ ਰੱਖੇ ਪਟਵਾਰੀ ਤੇ ਕਾਨੂਗੋਆਂ ਦੀਆਂ ਸੇਵਾਵਾਂ ‘ਚ ਵਾਧਾ ਕੀਤਾ ਗਿਆ ਹੈ ਅਤੇ ਸਰਕਾਰ ਵੱਲੋਂ ਇਸ ਸੰਬੰਧੀ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।