ਚਮਕੌਰ ਸਾਹਿਬ ਇਲਾਕੇ ਵਿੱਚ ਪੇਪਰ ਮਿੱਲ ਨਹੀ ਲੱਗਣ ਦਿੱਤੀ ਜਾਵੇਗੀ : ਪੀਰਮੁਹੰਮਦ
ਚਮਕੌਰ ਸਾਹਿਬ/ ਮੋਰਿੰਡਾ 28 ਅਪਰੈਲ ਭਟੋਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਪੀਰਮੁਹੰਮਦ ਅਤੇ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਕਿਹਾ ਹੈ ਕਿ ਚਮਕੌਰ ਸਾਹਿਬ ਇਲਾਕੇ ਵਿਚ ਪੈਂਦੇ ਪਿੰਡ ਧੋਲਰਾਂ ਅਤੇ ਬੱਸੀ ਗੁੱਜਰਾਂ ਦੀ ਜਮੀਨ ਜਿਸ ਦੇ ਕੇ ਇੱਕ ਪਾਸੇ ਬੁੱਢਾ […]
Continue Reading