ਬਲੈਕ ਆਊਟ ਨੂੰ ਲੈ ਕੇ ਡੀ ਸੀ ਪਟਿਆਲਾ ਵੱਲੋਂ ਨਵੇਂ ਹੁਕਮ ਜਾਰੀ ਪੰਜਾਬ 09/05/2509/05/25Leave a Comment on ਬਲੈਕ ਆਊਟ ਨੂੰ ਲੈ ਕੇ ਡੀ ਸੀ ਪਟਿਆਲਾ ਵੱਲੋਂ ਨਵੇਂ ਹੁਕਮ ਜਾਰੀ ਪਟਿਆਲਾ: 9 ਮਈ, ਦੇਸ਼ ਕਲਿੱਕ ਬਿਓਰੋ ਪਾਕਿਸਤਾਨ ਵੱਲੋਂ ਹਵਾਈ ਹਮਲਿਆ ਦੀ ਚਿਤਾਵਨੀ ਦੇ ਮੱਦੇਨਜ਼ਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।