ਲੁਧਿਆਣਾ, 10 ਮਈ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੇ ਡੀਸੀਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵੇਂ ਫੇਕ ਵੀਡੀਓ ਬਣਾ ਰਹੇ ਸਨ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰ ਰਹੇ ਸਨ। ਉਨ੍ਹਾਂ ਨੇ ਮਿਜ਼ਾਈਲ ਨੂੰ ਇੱਕ ਵੀਡੀਓ ਵਿੱਚ ਐਡਿਟ ਕਰਕੇ ਦਿਖਾਇਆ ਕਿ ਇਹ ਇੱਕ ਸਕੂਲ ਦੇ ਬਾਹਰ ਮਿਲੀ ਹੈ। ਰਾਸ਼ਟਰੀ ਸੁਰੱਖਿਆ ਦੇ ਕਾਰਨ, ਇਨ੍ਹਾਂ ਦੋਵਾਂ ਨੌਜਵਾਨਾਂ ਦੇ ਨਾਵਾਂ ਦਾ ਖੁਲਾਸਾ ਫਿਲਹਾਲ ਨਹੀਂ ਕੀਤਾ ਜਾ ਰਿਹਾ।ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਅਫਵਾਹਾਂ ਫੈਲਦੀਆਂ ਹਨ।

ਪੰਜਾਬ ‘ਚ ਮਿਜ਼ਾਈਲ ਨਾਲ ਸੰਬੰਧਿਤ Fake Video ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਰਹੇ 2 ਨੌਜਵਾਨ ਗ੍ਰਿਫਤਾਰ
Published on: May 10, 2025 1:20 pm