ਨਵੀਂ ਦਿੱਲੀ: 2 ਮਈ, ਦੇਸ਼ ਕਲਿੱਕ ਬਿਓਰੋ
ਪ੍ਰਸਿੱਧ ਕਲਾਕਾਰ ਰਾਕੇਸ਼ ਪੁਜਾਰੀ (Comedian Rakesh Poojari) ਹੁੱਡੇ ਦਾ ਐਤਵਾਰ ਦੇਰ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 33 ਸਾਲ ਦੇ ਸਨ। ਰਾਕੇਸ਼ ਪੁਜਾਰੀ ਨੇ ਇੱਕ ਨਿੱਜੀ ਕੰਨੜ ਮਨੋਰੰਜਨ ਚੈਨਲ ‘ਤੇ ਪ੍ਰਸਾਰਿਤ ਹੋਣ ਵਾਲੇ ਰਿਐਲਿਟੀ ਸ਼ੋਅ ਕਾਮੇਡੀ ਖਿਲਾੜੀ ਵਿੱਚ ਆਪਣੀਆਂ ਕਾਮੇਡੀ ਭੂਮਿਕਾਵਾਂ ਰਾਹੀਂ ਵੱਡੇ ਪੱਧਰ ‘ਤੇ ਮਾਨਤਾ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ। ਕੱਲ੍ਹ, 11 ਮਈ ਦੀ ਰਾਤ ਨੂੰ, ਉਹ ਕਿਸੇ ਸਮਾਗਮ ਵਿੱਚ ਸ਼ਾਮਲ ਹੋਇਆ ਸੀ, ਜਿੱਥੇ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਡਿੱਗ ਗਿਆ। ਡਿਗਦਿਆਂ ਹੀ ਉਸਦੀ ਮੌਤ ਹੋ ਗਈ। Comedian Rakesh Poojari ਕਾਮੇਡੀ ਖਿਲਾੜੀ ਦੇ ਜੇਤੂ ਵੀ ਸਨ