ਨਵੀਂ ਦਿੱਲੀ, 13 ਮਈ, ਦੇਸ਼ ਕਲਿਕ ਬਿਊਰੋ :
ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਲਗਾਤਾਰ ਤੀਜੇ ਦਿਨ ਪੰਜਾਬ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਵਿੱਚ ਡਰੋਨ ਦੇਖੇ ਗਏ। ਸੋਮਵਾਰ ਰਾਤ ਨੂੰ ਲਗਭਗ 9 ਵਜੇ, ਜੰਮੂ-ਕਸ਼ਮੀਰ ਦੇ ਸਾਂਬਾ, ਪੰਜਾਬ ਦੇ ਜਲੰਧਰ, ਪਠਾਨਕੋਟ ਅਤੇ ਰਾਜਸਥਾਨ ਦੇ ਬਾੜਮੇਰ ਵਿੱਚ ਡਰੋਨ ਦੇਖੇ ਗਏ।
ਭਾਰਤੀ ਹਵਾਈ ਰੱਖਿਆ ਨੇ ਸਾਂਬਾ ਅਤੇ ਪਠਾਨਕੋਟ ਵਿੱਚ ਡਰੋਨਾਂ ਨੂੰ ਡੇਗ ਦਿੱਤਾ। ਇਸ ਦੇ ਨਾਲ ਹੀ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਵੀ ਧਮਾਕੇ ਸੁਣੇ ਗਏ। ਪੂਰੇ ਜ਼ਿਲ੍ਹੇ ਵਿੱਚ ਬਲੈਕਆਊਟ ਲਗਾ ਦਿੱਤਾ ਗਿਆ।
ਭਾਰਤੀ ਫੌਜ ਨੇ ਰਾਤ 11:30 ਵਜੇ ਇੱਕ ਬਿਆਨ ਵਿੱਚ ਕਿਹਾ ਕਿ ਫਿਲਹਾਲ ਦੁਸ਼ਮਣ ਦੇ ਕਿਸੇ ਵੀ ਡਰੋਨ ਦੀ ਰਿਪੋਰਟ ਨਹੀਂ ਹੈ। ਸਥਿਤੀ ਸ਼ਾਂਤ ਹੈ ਅਤੇ ਪੂਰੀ ਤਰ੍ਹਾਂ ਕਾਬੂ ਹੇਠ ਹੈ।

ਪੰਜਾਬ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਵਿੱਚ ਫਿਰ ਦਿਸੇ ਡਰੋਨ
Published on: May 13, 2025 6:55 am