ਚੰਡੀਗੜ੍ਹ, 14 ਮਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਬਾਰਡਰ ਤੇ ਪੈਦਾ ਹੋਈ ਤਣਾਅ ਪੂਰਵਕ ਸਥਿਤੀ, ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਬੀਡੀਪੀਓ, ਐਸ ਈ ਪੀ ਓ ਤੇ ਸੀਨੀਅਰ ਸਹਾਇਕ (ਲੇਖ) ਦੇ ਕਾਡਰ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।


Published on: May 14, 2025 8:41 am