ਪੰਜਾਬ ਸਰਕਾਰ ਵੱਲੋਂ 23 ਮਈ ਦੀ ਇਕ ਸਬ ਡਵੀਜਨ ’ਚ ਛੁੱਟੀ ਦਾ ਐਲਾਨ ਪੰਜਾਬ ਮਈ 21, 2025ਮਈ 21, 2025Leave a Comment on ਪੰਜਾਬ ਸਰਕਾਰ ਵੱਲੋਂ 23 ਮਈ ਦੀ ਇਕ ਸਬ ਡਵੀਜਨ ’ਚ ਛੁੱਟੀ ਦਾ ਐਲਾਨ ਚੰਡੀਗੜ੍ਹ, 21 ਮਈ, ਦੇਸ਼ ਕਲਿੱਕ ਬਿਓਰੋ : ਪੰਜਾਬ ਸਰਕਾਰ ਵੱਲੋਂ 23 ਮਈ ਨੂੰ ਸੂਬੇ ਦੀ ਇਕ ਸਬ ਡਵੀਜ਼ਨ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਛੁੱਟੀ ਸਬੰਧੀ ਮੁੱਖ ਸਕੱਤਰ ਵੱਲੋਂ ਅਧਿਸੂਚਨਾ ਜਾਰੀ ਕੀਤੀ ਗਈ ਹੈ।