ਕੁਰਕਸ਼ੇਤਰ: 23 ਮਈ, ਦੇਸ਼ ਕਲਿੱਕ ਬਿਓਰੋ
ਹਰਿਆਣਾ ਸ਼੍ਰੋਮਣੀ ਗੁਰਦਵਾਰਾ ਮੈਨਜਮੈਂਟ ਕਮੇਟੀ (HSGMC) ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਜਨਵਰੀ ਵਿੱਚ ਹੋਈਆਂ ਚੋਣਾਂ ਵਿੱਚ ਕਿਸੇ ਵੀ ਧੜੇ ਨੂ ਬਹੁਮਤ ਨਹੀਂ ਮਿਲਿਆ ਸੀ। ਪਿਛਲੇ ਦਿਨੀਂ 9 ਮੈਂਬਰ ਨਾਮਜ਼ਦ ਕਰਨ ਤੋਂ ਬਾਅਦ ਅੱਜ ਪ੍ਰਧਾਨ ਦੀ ਚੋਣ ਹੋਈ। ਜਗਦੀਸ਼ ਸਿੰਘ ਝੀਂਡਾ ਨੂੰ ਸਰਬ ਸੰਮਤੀ ਨਾਲ HSGMC ਦੇ ਪ੍ਰਧਾਨ ਚੁਣ ਲਿਆ ਗਿਆ।

ਜਗਦੀਸ਼ ਸਿੰਘ ਝੀਂਡਾ ਬਣੇ HSGMC ਪ੍ਰਧਾਨ
Published on: May 23, 2025 2:20 pm