ਸਿੱਖਿਆ ਵਿਭਾਗ ਨੇ 8 ਲੈਕਚਰਾਰਾਂ ਨੂੰ ਕੀਤਾ ਡੀਬਾਰ

Published on: May 30, 2025 11:22 am

ਪੰਜਾਬ

ਮੋਹਾਲੀ, 30 ਮਈ, ਦੇਸ਼ ਕਲਿੱਕ ਬਿਓਰੋ :

ਸਕੂਲ ਸਿੱਖਿਆ ਵਿਭਾਗ ਵੱਲੋਂ 8 ਲੈਕਚਰਾਰਾਂ ਨੂੰ ਡੀਬਾਰ ਕੀਤਾ ਗਿਆ ਹੈ। ਸਿੱਖਿਆ ਵਿਭਾਗ ਨੇ ਪਦਉਨਤ ਹੋਏ ਲੈਕਚਰਾਰਾਂ ਨੂੰ 2 ਸਾਲ ਲਈ ਡੀਬਾਰ ਕੀਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।