ਕੁਨਾਲ ਸੂਦ ਨੇ 12ਵੀਂ ‘ਚ 96.6 ਫੀਸਦੀ ਅੰਕ ਲੈ ਕੇ ਸਕੂਲ-ਮਾਪਿਆਂ ਦਾ ਨਾਮ ਰੌਸ਼ਨ ਕੀਤਾ
ਮੋਹਾਲੀ, 14 ਮਈ, ਦੇਸ਼ ਕਲਿੱਕ ਬਿਓਰੋ :ਸੀਬੀਐਸਈ ਬੋਰਡ ਵੱਲੋਂ ਦੇਸ਼ ਭਰ ਵਿਚ ਬੀਤੀ ਕੱਲ੍ਹ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਪਾਸ ਪ੍ਰਤੀਸ਼ਸਤਾ 88.39% ਰਹੀ। ਇਸ ਦੌਰਾਨ ਐਸ.ਐਸ.ਆਈ.ਸੀ.ਐਸ. ਸਕੂਲ, ਮੋਹਾਲੀ ਦੇ ਹੋਣਹਾਰ ਵਿਦਿਆਰਥੀ ਕੁਨਾਲ ਸੂਦ ਨੇ ਹਿਊਮੈਨਟੀਜ਼ ਗਰੁੱਪ ਵਿਚ 96.6% (483/500) ਅੰਕ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਇਲਾਕੇ ਭਰ ਵਿਚ ਰੌਸ਼ਨ […]
Continue Reading