ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਇਕ ਚੰਗੀ ਖਬਰ ਹੈ। ਸਰਕਾਰ ਵੱਲੋਂ ਛੇਤੀ ਹੀ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਵਾਰ ਦਿੱਤੇ ਜਾਣ ਵਾਲਾ DA ਪਿਛਲੇ ਸਮੇਂ ਨਾਲੋਂ ਜ਼ਿਆਦਾ ਹੋ ਸਕਦਾ ਹੈ।
ਨਵੀਂ ਦਿੱਲੀ, 4 ਜੂਨ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਇਕ ਚੰਗੀ ਖਬਰ ਹੈ। ਸਰਕਾਰ ਵੱਲੋਂ ਛੇਤੀ ਹੀ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਵਾਰ ਦਿੱਤੇ ਜਾਣ ਵਾਲਾ DA ਪਿਛਲੇ ਸਮੇਂ ਨਾਲੋਂ ਜ਼ਿਆਦਾ ਹੋ ਸਕਦਾ ਹੈ। ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਇਹ ਚੰਗੀ ਖਬਰ ਹੈ। ਕੇਂਦਰ ਸਰਕਾਰ ਨੇ ਚਾਲੂ ਕੈਲੰਡਰ ਸਾਲ ਦੀ ਪਹਿਲੀ ਛਮਾਹੀ ਦੇ ਡੀਏ ਵਿੱਚ 2 ਫੀਸਦੀ ਵਾਧਾ ਕੀਤਾ ਹੈ। ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਡੀਏ 55 ਫੀਸਦੀ ਹੈ। 7ਵੇਂ ਪੇਅ ਕਮਿਸ਼ਨ 31 ਦਸੰਬਰ 2025 ਨੂੰ ਆਪਣਾ ਕਾਰਜਕਾਲ ਪੂਰਾ ਕਰੇਗਾ, ਇਸ ਲਈ ਇਹ ਵਰਤਮਾਨ ਤਨਖਾਹ ਪੈਨਲ ਦੇ ਤਹਿਤ ਅੰਤਿਮ ਸੋਧ ਹੋਵੇਗੀ। ਅਜਿਹੇ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਉਮੀਦ ਹੈ ਕਿ ਇਸ ਵਾਰ ਡੀਏ ਵਿੱਚ ਪਿਛਲੀ ਵਾਰ ਵਧਾਏ ਡੀਏ ਨਾਲੋਂ ਜ਼ਿਆਦਾ ਵਧ ਹੋਵੇਗੀ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ 2025 ਵਿੱਚ ਡੀਏ ਦੀ ਦੂਜੀ ਕਿਸਤ 1 ਜੁਲਾਈ 2025 ਤੋਂ ਲਾਗੂ ਹੋਣੀ ਹੈ। ਹਾਲਾਂਕਿ ਆਮ ਤੌਰ ਉਤੇ ਇਸ ਦਾ ਐਲਾਨ ਅਕਤੂਬਰ ਜਾਂ ਨਵੰਬਰ ਮਹੀਨੇ ਵਿੱਚ ਲਗਭਗ ਦਿਵਾਲੀ ਮੌਕੇ ਕੀਤਾ ਜਾਂਦਾ ਹੈ।
ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਚੰਗੀ ਖਬਰ, ਵਧੇਗਾ DA