ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਸਜ਼ਾ ਤੌਰ ਉਤੇ ਬੰਦ ਕੀਤੀਆਂ ਸਲਾਨਾ ਤਰੱਕੀਆਂ ਸਬੰਧੀ ਪੱਤਰ ਜਾਰੀ ਪੰਜਾਬ 05/06/2505/06/25Leave a Comment on ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਸਜ਼ਾ ਤੌਰ ਉਤੇ ਬੰਦ ਕੀਤੀਆਂ ਸਲਾਨਾ ਤਰੱਕੀਆਂ ਸਬੰਧੀ ਪੱਤਰ ਜਾਰੀ ਚੰਡੀਗੜ੍ਹ, 5 ਜੂਨ, ਦੇਸ਼ ਕਲਿੱਕ ਬਿਓਰੋ : ਪੰਜਾਬ ਸਰਕਾਰ ਵੱਲੋਂ ਦੋਸ਼ੀ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸਜ਼ਾ ਦੇ ਤੌਰ ਉਤੇ ਬੰਦ ਸਲਾਨਾ ਤਰੱਕੀਆਂ ਬੰਦ ਕੀਤੀਆਂ ਗਈਆਂ ਹਨ।