ਅਮਰੀਕਾਂ ’ਚ ਦੋ ਸਾਂਸਦਾਂ ਨੂੰ ਘਰਾਂ ਵਿਚ ਵੜ੍ਹ ਕੇ ਮਾਰੀ ਗੋਲੀ

Published on: June 14, 2025 9:53 pm

ਕੌਮਾਂਤਰੀ

ਬੁਕਲਿਨ, 14 ਜੂਨ, ਦੇਸ਼ ਕਲਿੱਕ ਬਿਓਰੋ :

ਅਮਰੀਕਾ ਦੇ ਸਿਨੇਸੋਟਾ ਵਿਚ ਦੋ ਸਾਂਸਦਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਗੋਲੀ ਮਾਰ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਨੇਸੋਟਾ ਦੇ ਦੋ ਸਾਂਸਦਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਗੋਲੀ ਮਾਰ ਦਿੱਤੀ। ਜਿਸ ਨੂੰ ਗਵਰਨਰ ਨੇ ਹਮਲਾ ਦੱਸਿਆ ਹੈ। ਸਿਨੇਸੋਟਾ ਦੇ ਇਕ ਮੇਅਰ ਨੇ ਕਿਹਾ ਕਿ ਸ਼ਨੀਵਾਰ ਦੀ ਸਵੇਰੇ ਸੀਨੇਟਰ ਅਤੇ ਸਟੇਟ ਰਿਪ੍ਰਜੇਂਟੇਟਿਵ ਨੂੰ ਉਨ੍ਹਾਂ ਦੇ ਘਰਾਂ ਵਿੱਚ ਗੋਲੀ ਮਾਰ ਦਿੱਤੀ। ਉਥੇ ਚੈਮਪਲਿਨ ਦੇ ਮੇਅਰ ਰਆਨ ਸਬਾਸ ਨੇ ਕਿਹਾ ਕਿ ਸੂਬੇ ਦੇ ਸੀਨੇਟਰ ਜੌਨ ਹੌਫਮੈਨ ਅਤੇ ਰਾਜ ਪ੍ਰਤੀਨਿਧੀ ਮੇਲਿਸਾ ਹਾਰਟਮੈਨ ਨੂੰ ਗੋਲੀ ਮਾਰੀ ਗਈ। ਇਸ ਵਿੱਚ ਹੌਫਮੈਨ ਦੀ ਪਤਨੀ ਨੂੰ ਵੀ ਗੋਲੀ ਮਾਰੀ ਗਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।