ਅੱਜ ਦਾ ਇਤਿਹਾਸ

ਪੰਜਾਬ ਰਾਸ਼ਟਰੀ

29 ਜੂਨ 2007 ਨੂੰ ਐਪਲ ਦਾ ਪਹਿਲਾ ਸਮਾਰਟਫੋਨ, ਜਿਸਨੂੰ ਆਈਫੋਨ ਵਜੋਂ ਜਾਣਿਆ ਜਾਂਦਾ ਹੈ, 2007 ਵਿੱਚ ਅੱਜ ਦੇ ਦਿਨ ਲਾਂਚ ਕੀਤਾ ਗਿਆ ਸੀ।
ਚੰਡੀਗੜ੍ਹ, 29 ਜੂਨ, ਦੇਸ਼ ਕਲਿਕ ਬਿਊਰੋ :
ਦੇਸ਼ ਤੇ ਦੁਨੀਆ ਵਿੱਚ 29 ਜੂਨ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ। ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ‘ਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ। 29 ਜੂਨ ਦਾ ਇਤਿਹਾਸ ਇਸ ਪ੍ਰਕਾਰ ਹੈ :-

  • 29 ਜੂਨ ਦੇ ਦਿਨ 1893 ਵਿੱਚ ਭਾਰਤੀ ਵਿਗਿਆਨੀ ਅਤੇ ਅੰਕੜਾ ਵਿਗਿਆਨੀ ਪ੍ਰਸ਼ਾਂਤ ਚੰਦਰ ਮਹਾਲਨੋਬਿਸ ਦਾ ਜਨਮ ਹੋਇਆ।
  • ਅੱਜ ਦੇ ਦਿਨ1864 ਵਿੱਚ ਕੈਨੇਡਾ ਵਿੱਚ ਇੱਕ ਰੇਲਵੇ ਹਾਦਸੇ ਵਿੱਚ 90 ਲੋਕ ਮਾਰੇ ਗਏ।
  • 1909: ਭਾਰਤੀ ਸਮਾਜ ਸੁਧਾਰਕ ਅਤੇ ਸੁਤੰਤਰਤਾ ਸੈਨਾਨੀ ਪੰਡਿਤ ਮੋਤੀਲਾਲਾ ਦਾ ਜਨਮ ਹੋਇਆ।
  • ਅੱਜ ਦੇ ਦਿਨ ਹੀ 1974 ਨੂੰ ਮਾਰੀਆ ਐਸਟੇਲਾ ਇਜ਼ਾਬੇਲ ਮਾਰਟੀਨੇਜ਼ ਡੀ ਪੇਰੋਨ ਨੇ ਅਰਜਨਟੀਨਾ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
  • 29 ਜੂਨ 2007 ਨੂੰ ਐਪਲ ਦਾ ਪਹਿਲਾ ਸਮਾਰਟਫੋਨ, ਜਿਸਨੂੰ ਆਈਫੋਨ ਵਜੋਂ ਜਾਣਿਆ ਜਾਂਦਾ ਹੈ, 2007 ਵਿੱਚ ਅੱਜ ਦੇ ਦਿਨ ਲਾਂਚ ਕੀਤਾ ਗਿਆ ਸੀ।
  • 29 ਜੂਨ ਨੂੰ 2000 ਵਿੱਚ ਸੀਅਰਾ ਲਿਓਨ ਵਿੱਚ ਰੈਵੋਲਿਊਸ਼ਨਰੀ ਯੂਨਾਈਟਿਡ ਫਰੰਟ ਦੇ ਬਾਗ਼ੀਆਂ ਨੇ ਬਾਕੀ ਬਚੇ 21 ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਰਿਹਾਅ ਕਰ ਦਿੱਤਾ ਜਿਨ੍ਹਾਂ ਨੂੰ ਬੰਧਕ ਬਣਾਇਆ ਗਿਆ ਸੀ।
  • ਅੱਜ ਦੇ ਦਿਨ ਦੁਨੀਆ ਦੀ ਮੋਹਰੀ ਕੰਪਨੀ IBM ਨੇ ਦੁਨੀਆ ਦਾ ਸਭ ਤੋਂ ਤੇਜ਼ ਕੰਪਿਊਟਰ ਲਾਂਚ ਕੀਤਾ।
  • ਅੱਜ ਦੇ ਦਿਨ 2002 ਨੂੰ ਚੀਨ ਵਿੱਚ ਇੱਕ ਵੱਡਾ ਭੂਚਾਲ ਆਇਆ।

ਅੱਜ ਦੇ ਹੀ ਦਿਨ 29 ਜੂਨ 2005 ਵਿੱਚ ਭਾਰਤ ਅਤੇ ਅਮਰੀਕਾ ਵਿਚਕਾਰ ਇੱਕ ਵਿਆਪਕ 10-ਸਾਲਾ ਸਮਝੌਤਾ।
29 ਜੂਨ ਹੀ 2014 ਵਿੱਚ ਸਾਇਨਾ ਨੇਹਵਾਲ ਨੇ ਆਸਟ੍ਰੇਲੀਅਨ ਸੁਪਰ ਸੀਰੀਜ਼ ਜਿੱਤੀ।

29 ਜੂਨ ਦੇ ਦਿਨ ਹੀ 2011 ਵਿੱਚ ਛੇ ਸਾਲਾਂ ਦੇ ਅੰਤਰਾਲ ਤੋਂ ਬਾਅਦ, ਅਮਰੀਕਾ ਨੇ ਭਾਰਤ ਨੂੰ ਮਨੁੱਖੀ ਤਸਕਰੀ ਨਿਗਰਾਨੀ ਸੂਚੀ ਵਿੱਚੋਂ ਹਟਾ ਦਿੱਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।