ਬੇਲਾ ਕਾਲਜ ਵਿਖੇ ਖੂਨਦਾਨ ਦਿਵਸ ਮਨਾਇਆ ਗਿਆ
ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 17 ਜੂਨ ਭਟੋਆ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਖੂਨਦਾਨ ਕੈਂਪ ਲਗਾ ਕੇ ‘ਖੂਨਦਾਨ ਦਿਵਸ’ ਮਨਾਇਆ ਗਿਆ। ਇਹ ਕੈਂਪ ਐਨ.ਸੀ.ਸੀ. (ਨੇਵਲ ਅਤੇ ਆਰਮੀ ਵਿੰਗ) ਐਨ.ਐਸ.ਐਸ. ਯੂਨਿਟ ਅਤੇ ਇੰਸੀਚਿਊਟ ਆਫ ਇਨੋਵੇਸ਼ਨ ਕਾਊਂਸਲ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ […]
Continue Reading