ਪੁਲਿਸ ਵੱਲੋਂ 19 ਗ੍ਰਾਮ ਤੋ ਵੱਧ ਨਸ਼ੀਲੇ ਪਦਾਰਥ ਸਮੇਤ ਪਤੀ ਪਤਨੀ ਕਾਬੂ
ਮੋਰਿੰਡਾ 4 ਜੂਨ ਭਟੋਆ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਿਲਾ ਰੂਪਨਗਰ ਦੇ ਐਸਐਸਪੀ ਸ੍ਰੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਜਿਲੇ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਪੁਲੀਸ ਅਧਿਕਾਰੀਆਂ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਤੇ ਅਮਲ ਕਰਦਿਆਂ ਮੋਰਿੰਡਾ ਸਦਰ ਪੁਲਿਸ ਨੇ ਡੀਐਸ ਪੀ ਸ੍ਰੀ ਜਤਿੰਦਰਪਾਲ ਸਿੰਘ ਮੱਲੀ ਦੀ ਅਗਵਾਈ ਹੇਠ ਪਿੰਡ ਦਤਾਰਪੁਰ ਦੇ […]
Continue Reading