ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ 10 ਅਤੇ 11 ਜੁਲਾਈ ਨੂੰ ਪੰਜਾਬ 05/07/2505/07/25Leave a Comment on ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ 10 ਅਤੇ 11 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ 10 ਅਤੇ 11 ਜੁਲਾਈ ਨੂੰਚੰਡੀਗੜ੍ਹ: 5 ਜੁਲਾਈ, ਦੇਸ਼ ਕਲਿੱਕ ਬਿਓਰੋਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ 10 ਅਤੇ 11 ਜੁਲਾਈ ਨੂੰ ਹੋਵੇਗਾ। ਇਸ ਸਪੈਸ਼ਲ ਇਜਲਾਸ ਵਿੱਚ ਧਾਰਮਿਕ ਬੇਅਦਬੀ ਸੰਬੰਧੀ ਕਾਨੂੰਨ ਨਹੀ ਬਿਲ ਪੇਸ਼ ਕੀਤਾ ਜਾਵੇਗਾ। ਬੇਅਦਬੀ ਖ਼ਿਲਾਫ਼ ਕਨੂੰਨ ਲਿਆ ਰਹੀ ਮਾਨ ਸਰਕਾਰਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਲੱਗੇਗੀ ਮੋਹਰ! pic.twitter.com/hwKrf8nG1H— AAP Punjab (@AAPPunjab) July 5, 2025