ਪੰਜਾਬ ਸਰਕਾਰ ਵੱਲੋਂ DDPO ਅਤੇ CEO ਦੀਆਂ ਬਦਲੀਆਂ ਪੰਜਾਬ 21/07/2521/07/25Leave a Comment on ਪੰਜਾਬ ਸਰਕਾਰ ਵੱਲੋਂ DDPO ਅਤੇ CEO ਦੀਆਂ ਬਦਲੀਆਂ ਚੰਡੀਗੜ੍ਹ, 21 ਜੁਲਾਈ, ਦੇਸ਼ ਕਲਿੱਕ ਬਿਓਰੋ : ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਡੀ.ਡੀ.ਪੀ.ਓ., ਸਹਾਇਕ ਡਾਇਰੈਕਟਰ ਅਤੇ ਸੀ ਈ ਓ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਅੱਜ ਹੀ 21 ਜੁਲਾਈ ਨੂੰ ਚਾਰਜ ਛੱਡਣ ਅਤੇ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ।