ਨੈਸ਼ਨਲ ਇਨਫ਼ਰਮੇਟਿਕਸ ਸੈਂਟਰ (NIC) ਮੋਹਾਲੀ ਵੱਲੋਂ ਪੁਲਿਸ ਅਧਿਕਾਰੀਆਂ ਲਈ IRAD ਪੋਰਟਲ ਟਰੇਨਿੰਗ ਆਯੋਜਿਤ
ਮੋਹਾਲੀ, 16 ਜੁਲਾਈ: ਦੇਸ਼ ਕਲਿੱਕ ਬਿਓਰੋ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਤਾਇਨਾਤ ਪੁਲਿਸ ਅਧਿਕਾਰੀਆਂ ਲਈ ਇੰਟੀਗ੍ਰੇਟਡ ਰੋਡ ਐਕਸੀਡੈਂਟ ਡਾਟਾਬੇਸ (IRAD) Portal ਬਾਰੇ ਵਿਸ਼ੇਸ਼ training ਸੈਸ਼ਨ ਆਯੋਜਿਤ ਕੀਤਾ ਗਿਆ। ਇਹ ਸੈਸ਼ਨ ਨੈਸ਼ਨਲ ਇਨਫ਼ਰਮੇਟਿਕਸ ਸੈਂਟਰ ਐਸ ਏ ਐਸ ਨਗਰ ਦੇ DRM ਸ੍ਰੀ ਇਕਬਾਲ ਵੱਲੋਂ, DIA ਸ੍ਰੀਮਤੀ ਪ੍ਰਿਯੰਕਾ ਦੀ ਸਹਾਇਤਾ ਅਤੇ DIO ਸ੍ਰੀਮਤੀ ਸਰਿਤਾ ਦੀ ਅਗਵਾਈ ਹੇਠ […]
Continue Reading