ਚੰਡੀਗੜ੍ਹ, 7 ਅਗਸਤ, ਦੇਸ਼ ਕਲਿੱਕ ਬਿਓਰੋ :
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ ਵੱਲੋਂ ਸੋਸ਼ਲ ਮੀਡੀਆ ਉਤੇ ਭਾਵੁਕ ਪੋਸਟ ਪਾਈ ਗਈ ਹੈ। ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਬੁੱਤ ਕੋਲ ਖੜ੍ਹੇ ਦੀ ਫੋਟੇ ਸਾਂਝੀ ਕਰਦੇ ਹੋਏ ਹੋਏ ਲਿਖਿਆ ਹੈ, ਸੁਣ ਬੇਟਾ, ਅੱਜ ਫਿਰ ਤੇਰੇ ਕੋਲ ਆਇਆ ਹਾਂ..।
