ਦਫਤਰ ਦੀ ਈ.ਮੇਲ.ਆਈ.ਡੀ ਤੇ ਭੇਜੇ ਜਾ ਸਕਦੇ ਹਨ ਸੁਝਾਅ
ਫਾਜ਼ਿਲਕਾ, 7 ਅਗਸਤ, ਦੇਸ਼ ਕਲਿੱਕ ਬਿਓਰੋ
ਕਾਰਜਕਾਰੀ ਇੰਜੀਨੀਅਰ-ਕਮ- ਜਲ ਨਿਕਾਸ -ਕਮ -ਮਾਈਨਿੰਗ ਅਤੇ ਜਿਆਲੋਜੀ ਮੰਡਲ ਜਲ ਸਰੋਤ ਵਿਭਾਗ ਸ੍ਰੀ ਗੁਰਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਮਨਜੂਰਸ਼ੁਦਾ ਰੇਤ ਖੱਡਾਂ ਚਲਾਉਣ ਲਈ ਵਿਭਾਗ ਵੱਲੋਂ ਸਪਲੀਮੈਂਟਰੀ / ਰਿਵਾਈਸਡ ਜ਼ਿਲ੍ਹਾ ਸਰਵੇਅ ਰਿਪੋਰਟ ਤਿਆਰ ਕੀਤੀ ਗਈ ਹੈ ਜਿਸ ਦੀ ਡਰਾਫਟ ਕਾਪੀ ਜਿਲ੍ਹਾ ਫਾਜਿਲਕਾ ਦੀ ਵੈਬਸਾਈਟ https://fazilka.nic.in ਵਿਖੇ ਉਪਲੱਬਧ ਹੈ ਅਤੇ ਇਸ ਸਬੰਧੀ ਸੁਝਾਅ ਇਸ ਦਫਤਰ ਦੀ ਈ-ਮੇਲ ਆਈ.ਡੀ xendcdfzkmining@gmail.com ਤੇ ਭੇਜੇ ਜਾ ਸਕਦੇ ਹਨ।